ਸਟਾਕ ਐਕਸਚੇਂਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਊਯਾਰਕ ਸ਼ਹਿਰ ਦੀ ਵਾਲ ਸਟਰੀਟ ਉੱਤੇ ਨਿਊਯਾਰਕ ਸਟਾਕ ਐਕਸਚੇਂਜ ਜੋ ਦੁਨੀਆਂ ਦਾ ਸਭ ਤੋਂ ਵੱਡਾ ਸਰਾਫ਼ਾ ਬਜ਼ਾਰ ਹੈ।[1]

ਸਟਾਕ ਐਕਸਚੇਂਜ ਜਾਂ ਸਰਾਫ਼ਾ ਮੰਡੀ ਵਟਾਂਦਰੇ ਦੀ ਇੱਕ ਕਿਸਮ ਹੈ ਜਿਸ ਵਿੱਚ ਦਲਾਲਾਂ ਅਤੇ ਵਪਾਰੀਆਂ ਨੂੰ ਹੁੰਡੀਆਂ, ਸਟਾਕ, ਬਾਂਡ ਅਤੇ ਹੋਰ ਜ਼ਾਮਨੀਆਂ ਨੂੰ ਖ਼ਰੀਦਣ ਅਤੇ ਵੇਚਣ ਦੀ ਸਹੂਲਤ ਦਿੱਤੀ ਜਾਂਦੀ ਹੈ।[2]

ਹਵਾਲੇ[ਸੋਧੋ]

  1. "Market highlights for first half-year 2010" (PDF). World Federation of Exchanges. Retrieved June 1, 2013. 
  2. Lemke and Lins, Soft Dollars and Other Trading Activities, §2:3 (Thomson West, 2013-2014 ed.).