ਸਤੇਂਦਾਲ
ਦਿੱਖ
ਮੈਰੀ-ਹੈਨਰੀ ਬੇਲੇ | |
|---|---|
ਸਤੇਂਦਾਲ, 1840 | |
| ਜਨਮ | 23 ਜਨਵਰੀ 1783 ਗਰੇਨੋਬਲ, ਫ਼ਰਾਂਸ |
| ਮੌਤ | 23 ਮਾਰਚ 1842 (ਉਮਰ 59) ਪੈਰਿਸ, ਫ਼ਰਾਂਸ |
| ਕਿੱਤਾ | ਲੇਖਕ |
| ਸਾਹਿਤਕ ਲਹਿਰ | ਯਥਾਰਥਵਾਦ ਰੋਮਾਂਸਵਾਦ |
ਮੈਰੀ-ਹੈਨਰੀ ਬੇਲੇ (ਫ਼ਰਾਂਸੀਸੀ: [bɛl]; 23 ਜਨਵਰੀ 1783 – 23 ਮਾਰਚ 1842), ਮਸ਼ਹੂਰ ਕਲਮੀ ਨਾਮ ਸਤੇਂਦਾਲ (ਫ਼ਰਾਂਸੀਸੀ: [stɛ̃dal] ਜਾਂ [stɑ̃dal],[1] 19ਵੀਂ ਸਦੀ ਦਾ ਇੱਕ ਫ਼ਰੈਂਚ ਲੇਖਕ ਸੀ। ਉਹ ਆਪਣੇ ਪਾਤਰਾਂ ਦੇ 'ਮਨੋਵਿਗਿਆਨ ਦੇ ਗੰਭੀਰ ਵਿਸ਼ਲੇਸ਼ਣ ਲਈ ਅਤੇ ਯਥਾਰਥਵਾਦ ਦਾ ਮੋਢੀ ਵਜੋਂ ਜਾਣਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ ਉਚਾਰਨ [stɛ̃dal] ਅੱਜ ਫ਼ਰਾਂਸ ਵਿੱਚ ਆਮ ਪ੍ਰਚਲਿਤ ਹੈ, ਜਿਵੇਂ ਪੇਟੀ ਰਾਬਰਟ ਡਿਕਸ਼ਨਰੀ ਦੇ ਇੰਦਰਾਜ਼ "stendhalien" ([stɛ̃daljɛ̃]) ਅਤੇ ਉਤਤਮ ਪੜ੍ਹਾਈ ਨਾਲ ਲੈਸ ਦੇਸੀ ਬੁਲਾਰਿਆਂ ਦੇ ਉਚਾਰਨ ਰਿਕਾਰਡ ਕਰਨ ਵਾਲੀ, ਭਾਸ਼ਾ-ਵਿਗਿਆਨ ਦੇ ਇੱਕ ਪ੍ਰੋਫੈਸਰ ਦੁਆਰਾ ਸੰਚਾਲਿਤ ਅਧਿਕਾਰਿਤ ਵੈੱਬਸਾਈਟ Pronny the pronouncer Archived 2016-03-08 at the Wayback Machine. ਤੇ ਮਿਲਦੇ ਉਚਾਰਨ ਤੋਂ ਪਤਾ ਚਲਦਾ ਹੈ। [stɑ̃dal] ਉਚਾਰਨ ਅੱਜ ਫ਼ਰਾਂਸ ਵਿੱਚ ਘੱਟ ਪ੍ਰਚਲਿਤ ਹੈ, ਪਰ ਸ਼ਾਇਦ 19ਵੀਂ-ਸਦੀ ਦੇ ਫ਼ਰਾਂਸ ਵਿੱਚ ਵਧੇਰੇ ਆਮ ਸੀ ਅਤੇ ਖੁਦ ਸਤੇਂਦਾਲ ਦੀ ਵੀ ਪਸੰਦ ਸੀ, ਜਿਵੇਂ ਉਸ ਸਮੇਂ ਦੇ ਇਸ ਵਾਕੰਸ਼ "Stendhal, c'est un scandale" ਤੋਂ ਪਤਾ ਚਲਦਾ ਹੈ, ਜਿਸਦੀ ਵਿਆਖਿਆ ਪੁਸਤਕ Stendhal: The Red and the Black ਦੇ ਪੰਨਾ 88 ਤੇ ਮਿਲਦੀ ਹੈ। ਦੂਜੇ ਪਾਸੇ, ਕਈ ਮਿਰਤੂ ਲੇਖਾਂ ਵਿੱਚ "Styndal" ਸਪੈਲਿੰਗ ਵਰਤੇ ਗਏ ਹਨ। ਇਹ ਤਥ ਸਪਸ਼ਟ ਤੌਰ ਤੇ ਦਰਸਾਉਂਦਾ ਹੈ, ਕਿ ਉਚਾਰਨ [stɛ̃dal] ਉਸ ਦੀ ਮੌਤ ਦੇ ਵੇਲੇ ਹੀ ਆਮ ਸੀ। (see Literaturblatt für germanische und romanische Philologie, Volumes 57 to 58 [ਜਰਮਨ ਵਿੱਚ], ਪੰਨਾ 175)।