ਸਮੱਗਰੀ 'ਤੇ ਜਾਓ

ਸਨੂਪ ਡੌਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਨੂਪ ਡੌਗ
2016 ਵਿੱਚ ਸਨੂਪ ਡੌਗ
ਜਨਮ
ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ

(1971-10-20) ਅਕਤੂਬਰ 20, 1971 (ਉਮਰ 52)
ਹੋਰ ਨਾਮ
  • ਸਨੂਪ ਰੌਕ
  • ਸਨੂਪ ਡੌਗੀ ਡੌਗ
  • ਬਿਗ ਸਨੂਪ ਡੌਗ
  • ਅੰਕਲ ਸਨੂਪ
  • ਸਨੂਪ ਲਾਈਨ
  • ਸਨੂਮਜ਼ਿਲਾ
  • ਡੀ ਜੇਸਨੂਪਪੈਡੇਲਿਕ
  • ਡੌਗਫਾਦਰ
  • ਕੋਚ ਸਨੂਪ
  • ਨਿਗਗਾਰਚੀ[1]
ਪੇਸ਼ਾ
  • ਰੈਪਰ
  • ਗਾਇਕ
  • ਗੀਤਕਾਰ
  • ਰਿਕਾਰਡ ਨਿਰਮਾਤਾ
  • ਅਦਾਕਾਰ
ਸਰਗਰਮੀ ਦੇ ਸਾਲ1991–ਹੁਣ ਤੱਕ
ਟੈਲੀਵਿਜ਼ਨ
  • ਡੌਗੀ ਫਿਜ਼ਲ ਟੈਲੀਵਿਜ਼ਲ
  • ਸਨੂਪ ਡੌਗ'ਜ਼ ਫਾਦਰ ਹੁੱਡ
  • ਡੌਗ ਆਫਟਰ ਡਾਰਕ
  • ਦਿ ਜੋਕਰ'ਸ ਵਾਈਲਡ
ਜੀਵਨ ਸਾਥੀ
ਸ਼ੇਟ ਟੇਲਰ
(ਵਿ. 1997; ਤਲਾਕ 2004)
ਬੱਚੇ4
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲਜ਼
ਵੈੱਬਸਾਈਟsnoopdogg.com

ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ (ਜਨਮ ਅਕਤੂਬਰ 20, 1971), ਪੇਸ਼ੇਵਰ ਤੌਰ 'ਤੇ ਸਨੂਪ ਡੌਗ ਦੇ ਨਾਮ ਨਾਲ ਜਾਣਿਆ ਜਾਣ ਵਾਲਾ, ਇੱਕ ਅਮਰੀਕੀ ਰੈਪਰ, ਗਾਇਕ, ਗੀਤਕਾਰ, ਰਿਕਾਰਡ ਨਿਰਮਾਤਾ, ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਅਦਾਕਾਰ ਹੈ। ਉਸਦੇ ਦੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਹੋਈ ਜਦੋਂ ਡਾ. ਡਰੇ ਉਸਨੂੰ ਆਪਣੀ ਸ਼ੁਰੂਆਤੀ ਐਲਬਮ ਡੀਪ ਕਵਰ ਅਤੇ ਦਿ ਕਰੋਨਿਕ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਸਨੂਪ ਨੇ ਸੰਯੁਕਤ ਰਾਜ ਵਿੱਚ 23 ਮਿਲੀਅਨ ਐਲਬਮਾਂ ਅਤੇ ਦੁਨੀਆ ਭਰ ਵਿੱਚ 35 ਮਿਲੀਅਨ ਐਲਬਮਾਂ ਦੀ ਵਿਕਰੀ ਕੀਤੀ ਹੈ।[3][4][5]

ਸਨੂਪ ਦੀ ਪਹਿਲੀ ਐਲਬਮ ਡੌਗੀਸਟਾਇਲ ਦਾ ਨਿਰਮਾਤਾ ਡਾ. ਡਰੇ ਸੀ ਅਤੇ 1993 ਵਿੱਚ ਡੈਥ ਰੋਅ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੀ ਗਈ ਸੀ। ਇਹ ਐਲਬਮ ਬਿਲਬੋਰਡ 200 ਅਤੇ ਬਿਲਬੋਰਡ ਟੌਪ ਆਰ ਐੰਡ ਬੀ / ਹਿਪ-ਹੋਪ ਐਲਬਮ ਚਾਰਟ ਵਿੱਚ ਪਹਿਲੇ ਨੰਬਰ 'ਤੇ ਰਹੀ ਸੀ। ਉਸਦੀ ਦੂਜੀ ਐਲਬਮ ਦਿ ਡੌਗੀਫਾਦਰ (1996) ਵੀ ਦੋਨੋਂ ਚਾਰਟ 'ਤੇ ਪਹਿਲੇ ਨੰਬਰ 'ਤੇ ਰਹੀ ਸੀ। ਡੈਥ ਰੋਅ ਰਿਕਾਰਡਜ਼ ਛੱਡਣ ਤੋਂ ਬਾਅਦ ਉਸਨੇ ਨੋ ਲਿਮਿਟ ਰਿਕਾਰਡਜ਼ ਨਾਲ ਅਗਲੀਆਂ ਤਿੰਨ ਐਲਬਮ ਦਿ ਗੇਮ ਇਜ਼ ਟੂ ਬੀ ਸੋਲਡ, ਨੌਟ ਟੂ ਬੀ ਟੋਲਡ(1998), ਨੋ ਲਿਮਿਟ ਟੌਪ ਡੌਗ (1999) ਅਤੇ ਦਿ ਲਾਸਟ ਮੀਲ (2000) ਕੀਤੀਆਂ। ਉਸਨੇ 2002 ਤੋਂ 2011 ਤੱਕ ਅਲੱਗ-ਅਲੱਗ ਰਿਕਾਰਡਜ਼ ਨਾਲ ਬਹੁਤ ਐਲਬਮ ਕੀਤੀਆਂ।

2012 ਵਿੱਚ, ਜਮੈਕਾ ਦੀ ਯਾਤਰਾ ਤੋਂ ਬਾਅਦ, ਸਨੂਪ ਨੇ ਆਪਣਾ ਇੱਕ ਉਪਨਾਮ ਸਨੂਪ ਲਾਇਨ ਐਲਾਨ ਕੀਤਾ। ਸਨੂਪ ਲਾਇਨ ਨਾਮ ਨਾਲ ਉਸਨੇ ਰੇਨਕਾਰਨੇਟਡ ਨਾਮ ਦੀ ਐਲਬਮ ਅਤੇ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ। ਉਸਦੀ 13ਵੀਂ ਐਲਬਮ ਬੁਸ਼ (2015) ਉਸਨੇ ਸਨੂਪ ਡੌਗ ਨਾਮ ਨਾਲ ਰਿਲੀਜ਼ ਕੀਤੀ। ਸਨੂਪ ਦੀਆਂ 17 ਗ੍ਰੈਮੀ ਨਾਮਜ਼ਦਗੀਆਂ ਹਨ ਉਹ ਕੋਈ ਗ੍ਰੈਮੀ ਅਵਾਰਡ ਨਹੀਂ ਜਿੱਤਿਆ।

ਮੁੱਢਲਾ ਜੀਵਨ

[ਸੋਧੋ]

ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ ਦਾ ਜਨਮ ਲੌਂਗ ਬੀਚ, ਕੈਲੀਫੋਰਨੀਆ, ਕੈਲੀਫ਼ੋਰਨੀਆ, ਅਮਰੀਕਾ ਵਿਖੇ ਹੋਇਆ ਸੀ।[6] the second of three sons.[7] ਉਸ ਦਾ ਨਾਂ ਉਸਦੇ ਸੌਤੇਲੇ ਪਿਤਾ ਕੈਲਵਿਨ ਕੋਰੋਡੋਜਾਰ ਬ੍ਰੌਡਸ ਸੀਨੀਅਰ ਦੇ ਨਾਂ ਤੇ ਰੱਖਿਆ ਗਿਆ ਸੀ। ਉਸਦੀ ਮਾਂ ਬੇਵਰਲੀ ਬ੍ਰੌਡਸ ਸੀ। ਉਸ ਦਾ ਪਿਤਾ, ਵਰਨੇਲ ਵਾਰਨਾਡੋ, ਇੱਕ ਵਿਅਤਨਾਮੀ ਗਾਇਕ ਅਤੇ ਮੇਲ ਕੈਰੀਅਰ ਸੀ ਜੋ ਅਕਸਰ ਉਸਦੀ ਦੀ ਜ਼ਿੰਦਗੀ ਤੋਂ ਗੈਰਹਾਜ਼ਰ ਰਿਹਾ ਸੀ। ਉਸ ਦੀ ਮਾਂ ਅਤੇ ਸੌਤੇਲੇ ਪਿਤਾ ਨੇ 1975 ਵਿੱਚ ਤਲਾਕ ਲੈ ਲਿਆ. ਜਦੋਂ ਉਹ ਬਹੁਤ ਛੋਟਾ ਸੀ। ਛੇਵੇਂ ਗ੍ਰੇਡ ਵਿੱਚ, ਉਸਨੇ ਰੂਪ ਕਰਨਾ ਸ਼ੁਰੂ ਕੀਤਾ।[8][9]

ਹਵਾਲੇ

[ਸੋਧੋ]
  1. http://www.xxlmag.com/news/bloggers/2009/09/the-rise-of-niggarachi/
  2. https://www.forbes.com/pictures/emjl45efiie/10-snoop-dogg-124-mil/
  3. "@snoopdogg • Instagram photos and videos". Instagram.
  4. "Billboard Magazine Match 1, 2008 - pág 25". Billboard (magazine). Prometheus Global Media. Retrieved July 28, 2015.
  5. Ross, Christopher (27 August 2015). "Um dia com o rapper Snoop Dogg". Wsj.com. Retrieved 5 October 2017 – via www.wsj.com.
  6. Erlewine, Stephen Thomas. "Snoop Dogg Biography". AllMusic.com. Retrieved July 4, 2008. Born October 20, 1972
  7. Hombach, Jean-Pierre (2012-01-31). Tupac Amaru Shakur (First ed.). Hombach. p. 91. ISBN 9781471618833. Retrieved 16 May 2017.
  8. Toure (November 21, 1993). "Snoop Dogg's Gentle Hip-Hop Growl". The New York Times. Retrieved April 24, 2008.
  9. "Snoop unveils church going past". November 3, 2004.