ਸਪਰੀਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੱਖ ਕੁਲੀਸ਼ਨ ਦੇ ਮੈਂਬਰ (2008)

ਸਪਰੀਤ ਕੌਰ, ਸਲੂਜਾ,[1] ਆਮ ਤੌਰ ਤੇ ਜਾਣਿਆ ਜਾਂਦਾ ਨਾਮ ਸਪਰੀਤ ਕੌਰ, (ਜਨਮ 7 ਮਈ 1976) ਇੱਕ ਅਮਰੀਕੀ ਸਿਵਲ ਰਾਈਟਸ ਕਾਰਕੁਨ, ਜੋ ਸਤੰਬਰ 2009 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਸਿੱਖ ਕੁਲੀਸ਼ਨ ਦੀ ਕਾਰਜਕਾਰੀ ਡਾਇਰੈਕਟਰ ਬਣੀ। [2] ਜਨਵਰੀ 2013 ਵਿਚ, ਉਹ ਵਾਸ਼ਿੰਗਟਨ ਡੀ. ਸੀ. ਵਿੱਚ ਰਾਸ਼ਟਰਪਤੀ ਦੀ ਉਦਘਾਟਨੀ ਪ੍ਰਾਰਥਨਾ ਸੇਵਾ ਸਮੇਂ ਤਕਰੀਰ ਕਰਨ ਵਾਲੀ ਪਹਿਲੀ ਸਿੱਖ ਬਣੀ।[3]

ਜੀਵਨੀ[ਸੋਧੋ]

ਕੌਰ ਦਾ ਜਨਮ ਅਤੇ ਪਾਲਣ ਪੋਸ਼ਣ ਮੱਧ ਨਿਊ ਜਰਸੀ ਵਿਖੇ ਹੋਇਆ, ਜਿੱਥੇ ਉਸ ਦੇ ਮਾਪੇ 1960 ਵਿੱਚ ਪੰਜਾਬ ਤੋਂ ਗਏ ਸਨ।[4][5] ਉਹ ਸਿੱਖ-ਅਧਾਰਿਤ ਖਾਲਸਾ ਸਕੂਲ ਬਰਿਜ਼ਵਾਟਰ, ਨਿਊ ਜਰਸੀ ਵਿਚ ਦਾਖਲ ਹੋਈ, ਅਤੇ ਨਿਯਮਿਤ ਤੌਰ ਤੇ ਗਰਮੀ ਦੇ ਮਹੀਨਿਆਂ ਵਿੱਚ ਚੜ੍ਹਦੀ ਕਲਾ ਕੈਂਪ ਲਾਇਆ ਕਰਦੀ ਸੀ। 1998 ਵਿੱਚ, ਉਸ ਨੇ ਮਾਰਕੀਟਿੰਗ ਅਤੇ ਇੰਟਰਨੈਸ਼ਨਲ ਕਾਰੋਬਾਰ ਵਿੱਚ ਨਿਊਯਾਰਕ ਯੂਨੀਵਰਸਿਟੀ ਦੇ ਸਟੈਮ  ਸਕੂਲ ਆਫ਼ ਬਿਜਨੈਸ ਗਰੈਜੂਏਸ਼ਨ ਕੀਤੀ।[2][6]

ਹਵਾਲੇ[ਸੋਧੋ]

  1. Lua error in ਮੌਡਿਊਲ:Citation/CS1 at line 4247: attempt to index field 'date_names' (a nil value).
  2. 2.0 2.1 Lua error in ਮੌਡਿਊਲ:Citation/CS1 at line 4247: attempt to index field 'date_names' (a nil value).
  3. Lua error in ਮੌਡਿਊਲ:Citation/CS1 at line 4247: attempt to index field 'date_names' (a nil value).
  4. Lua error in ਮੌਡਿਊਲ:Citation/CS1 at line 4247: attempt to index field 'date_names' (a nil value).
  5. Lua error in ਮੌਡਿਊਲ:Citation/CS1 at line 4247: attempt to index field 'date_names' (a nil value).
  6. Lua error in ਮੌਡਿਊਲ:Citation/CS1 at line 4247: attempt to index field 'date_names' (a nil value).

ਬਾਹਰੀ ਲਿੰਕ[ਸੋਧੋ]