ਸਰਦਾਰ ਮੁਹੰਮਦ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਦਾਰ ਮੁਹੰਮਦ ਖ਼ਾਨ (1915-1998), ਭਾਸ਼ਾ ਵਿਗਿਆਨ ਦਾ ਇੱਕ ਮਸ਼ਹੂਰ ਪਾਕਿਸਤਾਨੀ ਖੋਜਕਾਰ ਸੀ। ਉਸ ਦਾ ਜਨਮ ਬਸਤੀ ਦਾਨਿਸ਼ਮੰਦਾਂ (ਜਲੰਧਰ) ਦੇ ਇੱਕ ਪਠਾਣ ਪਰਿਵਾਰ ਵਿਚ ਹੋਇਆ ਸੀ। ਉਸ ਨੇ ਸੈਕੰਡਰੀ ਅਤੇ ਹਾਇਰ ਸੈਕੰਡਰੀ ਸਿੱਖਿਆ ਪੂਰੀ ਕਰਨ ਦੇ ਬਾਅਦ, 1934 ਵਿਚ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਕੀਤੀ। ਉਹ ਇੱਕ ਨਾਗਰਿਕ ਕਰਮਚਾਰੀ ਦੇ ਤੌਰ ਤੇ ਸੰਯੁਕਤ ਭਾਰਤੀ ਫੌਜ ਵਿਚ ਸ਼ਾਮਲ ਹੋਇਆ, ਅਤੇ 1969 ਨੂੰ ਰਾਵਲਪਿੰਡੀ ਦੇ ਇਕ ਨਾਗਰਿਕ ਗਜ਼ਟਿਡ ਅਧਿਕਾਰੀ ਵਜੋਂ ਸੇਵਾ ਮੁਕਤ ਹੋਇਆ। ਸਰਕਾਰੀ ਨੌਕਰ ਹੋਣ ਕਰਕੇ, ਆਪਣੀ ਰਿਟਾਇਰਮਟ ਤੱਕ ਉਸ ਨੇ ਕੋਈ ਵੀ ਕਿਤਾਬ ਪਬਲਿਸ਼ ਨਹੀਂ ਸੀ ਕਰ ਸਕਿਆ ਹੈ।

ਕਿਤਾਬਾਂ[ਸੋਧੋ]

  • ਕੁਲਿਆਤੀ ਅਸਵਾਤੀਆਤ (1972)
  • ਜ਼ਬਾਨੇਂ ਔਰ ਰਸਮੁਲ ਖਤ (1972)
  • ਪੰਜਾਬੀ ਜ਼ਬਾਨ ਔਰ ਇਸ ਕੀ ਬੋਲੀਆਂ
  • ਕਸ਼ਮੀਰੀ ਜ਼ਬਾਨ ਕਾ ਕ਼ਾਇਦਾ
  • ਗੁਰਮੁਖੀ ਲਿਪੀ
  • ਪੰਜਾਬੀ ਉਚਾਰਨ ਡਿਕਸ਼ਨਰੀ
  • ਤਜ਼ਕਰਾਤੁਲ ਅਨਸਾਰ (ਉਰਦੂ ਅਨੁਵਾਦ)