ਸਮੱਗਰੀ 'ਤੇ ਜਾਓ

ਸਰਬਜੀਤ ਸਿੰਘ ਖ਼ਾਲਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਬਜੀਤ ਸਿੰਘ ਖ਼ਾਲਸਾ ਪੰਜਾਬ, ਭਾਰਤ ਤੋਂ ਇੱਕ ਭਾਰਤੀ ਸਿਆਸਤਦਾਨ ਹੈ।[1] ਉਹ 2024 ਤੋਂ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ ਜੋ ਫਰੀਦਕੋਟ ਹਲਕੇ ਦੀ ਨੁਮਾਇੰਦਗੀ ਕਰਦੇ ਹਨ।

ਨਿੱਜੀ ਜੀਵਨ[ਸੋਧੋ]

ਉਸ ਦੇ ਦਾਦਾ, ਬਾਬਾ ਸੁੱਚਾ ਸਿੰਘ ਵੀ ਲੋਕ ਸਭਾ ਵਿੱਚ ਸੰਸਦ ਮੈਂਬਰ ਸਨ, ਜੋ ਬਠਿੰਡਾ ਦੀ ਨੁਮਾਇੰਦਗੀ ਕਰਦੇ ਸੀ।[2]

ਹਵਾਲੇ[ਸੋਧੋ]

  1. "Amritpal, radical preacher and son of Indira Gandhi's killer expected to win - CNBC TV18". CNBCTV18 (in ਅੰਗਰੇਜ਼ੀ). 2024-06-04. Retrieved 2024-06-04.
  2. Sethi, Chitleen K. (5 June 2024). "Amritpal, Sarabjeet Singh Khalsa — Sikh radicals' poll victories pose challenge for Mann govt". ThePrint. Retrieved 5 June 2024.