ਸਮੱਗਰੀ 'ਤੇ ਜਾਓ

ਸਰਵਰਪੁਰ (ਲੁਧਿਆਣਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਵਰਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਸਮਰਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸਮਰਾਲਾ, ਖੰਨਾ

ਸਰਵਰਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ।[1] ਸਰਵਰਪੁਰ, ਸਲੌਦੀ ਅਤੇ ਸੇਹ ਦੀਆਂ ਜੂਹਾਂ ਸਾਂਝੀਆਂ ਹਨ। ਕਦੇ ਇਹਨਾਂ ਦੋ ਨਗਰਾਂ ਸਮੇਤ ਇਲਾਕੇ ਦੇ ਨੌਂ ਪਿੰਡਾਂ ਬਾਰੇ ਸਾਂਝੀ ਕਹਾਵਤ ਚਲਦੀ ਸੀ:ਸੇਹ ਸਲੌਦੀ ਸਰਵਰਪੁਰ; ਗੋਹ ਗੋਸਲਾਂ ਮਾਨੂੰਪੁਰ; ਚੱਕ ਨੌਲੜੀ ਦਾਊਦਪੁਰ। ਹਰ ਤਿੱਕੜੀ ਪਿੰਡਾਂ ਦੇ ਬੰਨੇ ਸਾਂਝੇ ਹਨ।

ਹਵਾਲੇ

[ਸੋਧੋ]