ਸਰਹਿੰਦ ਨਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
canel

ਸਰਹਿੰਦ ਨਹਿਰ l ਇੱਕ ਵੱਡੀ ਸਿੰਚਾਈ ਨਹਿਰ ਹੈ

ਸਤਲੁਜ ਦਰਿਆ ਦੇ ਪਾਣੀ ਨੂੰ ਭਾਰਤ ਦੇ  ਪੰਜਾਬ ਰਾਜ ਵਿੱਚ ਲਿਜਾਂਦੀ ਹੈ। ਇਹ ਸਿੰਧ ਨਦੀ ਸਿਸਟਮ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿੰਚਾਈ ਪ੍ਰਬੰਧ ਹੈ, ਅਤੇ 1882 ਈਸਵੀ ਵਿਚ ਇਸਦਾ ਉਦਘਾਟਨ ਕੀਤਾ ਗਿਆ ਸੀ।

[1] ਇਹ ਨਹਿਰ ਰੂਪਨਗਰ ਜਿਲ੍ਹੇ ਦੇ ਰੋਪੜ ਹੈਡ ਵਰਕਸ ਤੋਂ ਨਿਕਲਦੀ ਹੈ। [2]

ਸਰਹਿੰਦ ਨਹਿਰ

ਹਵਾਲੇ[ਸੋਧੋ]

  1. R. Rangachari, Third World Centre for Water Management, Centre for Policy Research, Bhakra-Nangal Project: socio-economic and environmental impacts, Oxford University Press, 2006, ISBN 978-0-19-567534-4, ... Sirhind Canal The Ropar headworks feeding the Sirhind canal system are among the oldest developments in the Indus basin, particularly based on the flows of the Sutlej. The project was undertaken in 1873 ... irrigation commenced in 1882 ... {{citation}}: |author= has generic name (help)CS1 maint: multiple names: authors list (link)
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ref82jexay