ਸਰਾਫ਼ਾ ਬਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ੇਅਰ ਬਜ਼ਾਰ (ਹੋਰ ਨਾਂ ਹੁੰਡੀ ਬਜ਼ਾਰ, ਸ਼ੇਅਰ ਮਾਰਕਿਟ/ਬਜ਼ਾਰ ਜਾਂ ਸਟਾਕ ਮਾਰਕਿਟ) ਹੁੰਡੀਆਂ ਭਾਵ ਸਟਾਕ (ਸ਼ੇਅਰ) ਖ਼ਰੀਦਣ ਅਤੇ ਵੇਚਣ ਵਾਲ਼ਿਆਂ ਦਾ ਇਕੱਠ (ਮਾਲੀ ਵਟਾਂਦਰਿਆਂ ਦਾ ਖੁੱਲ੍ਹਾ ਜਾਲ, ਨਾ ਕਿ ਕੋਈ ਇਮਾਰਤੀ ਸਹੂਲਤ ਜਾਂ ਵੱਖਰੀ ਇਕਾਈ) ਹੁੰਦਾ ਹੈ; ਇਹ ਸਭ ਸਟਾਕ ਐਕਸਚੇਂਜ ਦੀ ਸੂਚੀ ਵਿੱਚ ਸ਼ਾਮਲ ਜ਼ਾਮਨੀਆਂ ਹੁੰਦੀਆਂ ਹਨ ਜਾਂ ਇਹਨਾਂ ਦਾ ਸਿਰਫ਼ ਨਿੱਜੀ ਵਪਾਰ ਕੀਤਾ ਜਾਂਦਾ ਹੈ।