ਸਲਾਵ
Jump to navigation
Jump to search

ਉਹ ਦੇਸ਼ ਜਿਥੇ ਸਲਾਵੀ ਆਬਾਦੀ ਹੈ ਜਾਂ ਜਿਥੇ ਸਲਾਵੀ ਭਾਸ਼ਾਵਾਂ ਨੂੰ ਅਧਿਕਾਰਕ ਦਰਜਾ ਪ੍ਰਾਪਤ ਹੈ।
ਸਲਾਵ ਲੋਕ ਜਾਂ ਸਲਾਵੀ ਲੋਕ (ਅੰਗਰੇਜ਼ੀ:Slavic peoples) ਪੂਰਬੀ ਯੂਰਪ, ਦੱਖਣੀ ਯੂਰਪ ਅਤੇ ਉਤਰੀ ਏਸ਼ੀਆ ਵਿੱਚ ਰਹਿਣ ਵਾਲੀ ਇੱਕ ਮਾਨਵੀ ਜਾਤੀ ਹੈ। ਇਹ ਲੋਕ ਅਤੇ ਇਨ੍ਹਾਂ ਦੇ ਪੂਰਵਜ ਸਲਾਵੀ ਭਾਸ਼ਾਵਾਂ ਬੋਲਦੇ ਸਨ। ਸਵਾਲੀ ਭਾਸ਼ਾ ਦੇ ਨਾਮ ਅਕਸਰ 'ਇਕ' ਜਾਂ ਇਚ ਦੀ ਧੁਨੀ ਵਿੱਚ ਖਤਮ ਹੁੰਦੇ ਹਨ। ਰੂਸੀ ਲੋਕ, ਪੋਲਿਸ਼ ਬੁਲਗਾਰੀ, ਸਰਬੀ, ਚੈੱਕ, ਸਲੋਵੀਨੀਆ, ਬੈਲਾਰੂਸੀ, ਯੂਕਰੇਨੀ ਅਤੇ ਸਲੋਵਾਕੀਆ ਸਲਾਵੀ ਲੋਕ ਦੇ ਕੁਝ ਭਾਈਚਾਰੇ ਹਨ। ਯੂਰਪ ਦੀ ਆਬਾਦੀ ਦਾ ਇਕ-ਤਿਹਾਈ ਭਾਗ ਸਲਾਵੀ ਜਾਤੀਆਂ ਵਿਚੋਂ ਇੱਕ ਹਨ।