ਸ਼ਕੰਜਵੀਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਲ ਕਿਲ੍ਹਾ, ਦਿੱਲੀ ਦੇ ਬਾਹਰ ਸ਼ਕੰਜਵੀਂ ਵੇਚਣ ਵਾਲਾ

ਸ਼ਕੰਜਵੀਂ (ਹਿੰਦੀ: शिकंजवी, ਉਰਦੂ: شِکنجوی) ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਚੱਲਤ ਇੱਕ ਪ੍ਰਕਾਰ ਦਾ ਨਿੰਬੂ-ਪਾਣੀ ਹੈ ਜੋ ਖ਼ਾਸ ਤੌਰ 'ਤੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਗੁਜਰਾਤ, ਪੱਛਮੀ ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਸਿੰਧ ਵਿੱਚ ਜ਼ਿਆਦਾ ਮਸ਼ਹੂਰ ਹੈ।[1]