ਸ਼ਗੁਫਤਾ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਗੁਫਤਾ ਅਲੀ
ਜਨਮ (1967-04-07) 7 ਅਪ੍ਰੈਲ 1967 (ਉਮਰ 56)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ

ਸ਼ਗੁਫਤਾ ਅਲੀ ਇੱਕ ਭਾਰਤੀ ਬਾਲੀਵੁੱਡ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।[1]

ਉਸ ਨੂੰ ਪਿਛਲੀ ਪੁਨਰ ਵਿਆਹ  ਵਿੱਚ ਵੇਖਿਆ  ਗਿਆ।[2] ਉਸ ਨੇ ਏਕ ਵੀਰ ਕੀ ਅਰਦਾਸ....ਵੀਰਾ ਵਿੱਚ ਵੀ ਭੂਮਿਕਾ ਨਿਭਾਈ।[3]

ਫਿਲਮੋਗ੍ਰਾਫ਼ੀ[ਸੋਧੋ]

ਟੈਲੀਵਿਜ਼ਨ[ਸੋਧੋ]

  • ਸਾਥ ਨਿਭਾਨਾ ਸਾਥੀਆ
  • "ਕੁਮਕੁਮ ਏਕ ਪਿਆਰਾ ਸਾ ਬੰਧਨ"
  • ਪੁਨਰ ਵਿਆਹ 
  • ਏਕ ਵੀਰ ਕੀ ਅਰਦਾਸ....ਵੀਰਾ 
  • ਜ਼ਾਰਾ
  • ਵੋ ਰੇਹਨੇ ਵਾਲੀ ਮਹਿਲੋਂ ਕੀ
  • ਜੀ ਹੋਰਰ ਸ਼ੋਅ  ਮਲਤੀ/ਰੂਬੀਨਾ ਸ਼ਤਾਨੀ ਰੂਹ ਜੁੜਵਾ
  • ਇਸੇ ਕਹਤੇ ਹੈਂ ਗੋਲਮਾਲ ਘਰ  
  • ਦਿਸ਼ਾਏ
  • ਸਾਂਸ
  • ਮਧੂਬਾਲਾ- ਏਕ ਇਸ਼ਕ਼ ਏਕ ਜਨੂੰਨ
  • ਸੰਜੀਵਨੀ
  • ਸਸੁਰਾਲ ਸਿਮਰ ਕਾ ਸੁਗੰਦਾ
  • ਪਰੰਪਰਾ
  • ਹਮਾਰੀ ਬੇਟੀ ਰਾਜ ਕਰੇਗੀ 

ਫ਼ਿਲਮਾਂ[ਸੋਧੋ]

  • ਕਾਨੂੰਨ ਅਪਨਾ ਅਪਨਾ (1989) ਬਸੰਤੀ ਵਜੋਂ
  • ਇੰਦ੍ਰਜੀਤ (1991) ਇਨ ਐਨ ਆਇਟਮ ਨੰਬਰ "ਰੇਸ਼ਮੀ ਜ਼ੁਲਫੇਂ"
  • ਗਰਦਿਸ਼
  • ਅਜੂਬਾ
  • ਸਿਰਫ਼ ਤੁਮ  ਸਿਰਫ਼ ਤੁਮ Tum ਆਰਤੀ ਦੀ ਭੈਣ ਵਜੋਂ 
  • ਮੇਹੰਦੀ
  • ਇਸੀ ਲਾਈਫ ਮੇਂ ਮਾਸਾ ਵਜੋਂ
  • ਸ਼ਗੁਫਤਾ ਅਲੀ ....ਹੀਰੋ ਨੰ.1 ਵਿੱਚ ਅਨਿਲ ਧਵਨ ਦੀ ਪਤਨੀ 

ਹਵਾਲੇ[ਸੋਧੋ]

  1. "Shagufta Ali Biography, Profile - entertainment.oneindia.in". Archived from the original on 2013-12-16. Retrieved 2017-04-13. {{cite web}}: Unknown parameter |dead-url= ignored (help)
  2. "Shagufta Ali in "Punar Vivah" - Times Of India". Archived from the original on 2013-12-16. Retrieved 2017-04-13. {{cite web}}: Unknown parameter |dead-url= ignored (help)
  3. "Director Waseem Sabir quits Veera - Times Of India". Archived from the original on 2013-12-16. Retrieved 2017-04-13. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]