ਸ਼ਮੀਮ ਆਜ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਮੀਮ ਆਜ਼ਾਦ
ਜੱਦੀ ਨਾਂশামীম আজাদ
ਜਨਮਸ਼ਮੀਮ ਆਜ਼ਾਦ
(1952-11-11) 11 ਨਵੰਬਰ 1952 (ਉਮਰ 68)
Mymensingh, Dhaka, East Bengal (now Bangladesh)
ਕੌਮੀਅਤBangladeshi
ਨਸਲੀਅਤBengali
ਨਾਗਰਿਕਤਾBritish
ਅਲਮਾ ਮਾਤਰKumudini College
Dhaka University
ਕਿੱਤਾPoet, storyteller, writer
ਸਰਗਰਮੀ ਦੇ ਸਾਲ1988–present
ਰਿਸ਼ਤੇਦਾਰAbu Ahmad Mahmud Tarafdar (father)
Anowara Khanom (mother)

ਸ਼ਮੀਮ ਆਜ਼ਾਦ (ਬੰਗਾਲੀ: শামীম আজাদ; ਜਨਮ 11 ਨਵੰਬਰ 1952)[1] ਇੱਕ ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋਭਾਸ਼ੀ ਕਵੀ, ਕਥਾਕਾਰ ਅਤੇ ਲੇਖਕ ਹੈ।

ਮੁਢਲੀ ਜ਼ਿੰਦਗੀ [ਸੋਧੋ]

ਆਜ਼ਾਦ ਦਾ ਜਨਮ Mymensingh, Dhaka, ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਹੋਇਆ ਸੀ ਜਿਥੇ ਉਸਦਾ ਪਿਤਾ ਕੰਮ ਕਰਦਾ ਸੀ। ਉਸ ਦਾ ਜੱਦੀ ਸ਼ਹਿਰ ਸਿਲਹਟ ਸੀ. ਉਸ ਨੇ 1967 ਵਿੱਚ ਜਮਾਲਪੁਰ ਗਰਲਜ਼ ਹਾਈ ਸਕੂਲ ਤੋਂ ਮੈਟਰਿਕ ਪਾਸ ਕੀਤੀ ਅਤੇ 1969 ਵਿੱਚ ਤਾਂਗੈਲ ਕੁਮੁਦਿਨੀ ਕਾਲਜ ਤੋਂ ਉਸ ਨੇ ਇੰਟਰਮੀਡੀਏਟ ਪਾਸ ਕੀਤਾ। ਫਿਰ  ਉਸ ਨੇ ਢਾਕਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ 1972 ਵਿੱਚ ਆਨਰਜ਼ ਦੀ ਡਿਗਰੀ ਲਈ ਅਤੇ 1973 ਵਿੱਚ ਮਾਸਟਰ ਦੀ ਡਿਗਰੀ ਕਰ ਲਈ।[2]

ਕੈਰੀਅਰ[ਸੋਧੋ]

ਆਜ਼ਾਦ ਦਾ ਕੰਮ ਬੰਗਲਾਦੇਸ਼ੀ ਤੋਂ ਯੂਰਪੀ ਲੋਕ ਕਿੱਸਿਆਂ ਤੱਕ ਦਾ ਹੈ। ਉਸ ਦਾ ਪ੍ਰਦਰਸ਼ਨ ਸਿੱਖਿਆ ਅਤੇ ਮਨੋਰੰਜਨ ਦੇ ਵਿਚਕਾਰਲੀਆਂ ਰੇਖਾਵਾਂ ਨੂੰ ਮੇਲ ਦਿੰਦਾ ਹੈ ਅਤੇ ਉਸ ਦੀਆਂ ਵਰਕਸ਼ਾਪਾਂ ਏਸ਼ੀਅਨ ਲੋਕ, ਜ਼ਬਾਨੀ ਪਰੰਪਰਾਵਾਂ ਅਤੇ ਵਿਰਾਸਤ ਵਿੱਚ ਜੜੀਆਂ  ਹੁੰਦੀਆਂ ਹਨ। [3]

ਨਿਜੀ ਜ਼ਿੰਦਗੀ  [ਸੋਧੋ]

ਆਜ਼ਾਦ ਵੇਨਸਟੇਡ, ਰੈਡਿਬ੍ਰਜ, ਲੰਡਨ ਵਿੱਚ ਰਹਿੰਦੀ ਹੈ। [4]

ਰਚਨਾਵਾਂ[ਸੋਧੋ]

ਨਾਵਲ ਅਤੇ ਕਹਾਣੀਆਂ[ਸੋਧੋ]

ਸਾਲ ਟਾਈਟਲ
1988 Shirno Shuktara
1989 Dui Romonir Moddhoshomoy
1991 Arekjon
2003 Shamim Azader Golpo Shonkolon
2009 A Vocal Chorus
2012 Priongboda

ਕਾਵਿ[ਸੋਧੋ]

ਸਾਲ  ਟਾਈਟਲ 
1983 Valobashar Kobita
1984 Sporsher Opekkha
1988 He Jubok Tomar Vobisshot
2007 Om
2008 Jiol Jokhom
2010 Jonmandho Jupiter
2011 Shamim Azader Prem Opremer 100 Kobita

ਬਾਲ ਸਾਹਿਤ ਅਤੇ ਨਾਟਕ[ਸੋਧੋ]

ਸਾਲ ਟਾਈਟਲ
1992 Hopscotch Ghost (with Mary Cooper)
1994 The Raft
2000 The Life of Mr. Aziz
2012 Boogly The Burgundy Cheetah

ਕਾਵਿ ਸੰਗ੍ਰਹਿ ਅਤੇ ਅਨੁਵਾਦ[ਸੋਧੋ]

ਸਾਲ ਟਾਈਟਲ
1998 British South Asian Poetry
2001 My Birth Was Not in Vain
2003 Velocity (25 Bochorer Bileter Kobita)
2008 The Majestic Night

ਹਵਾਲੇ[ਸੋਧੋ]

  1. "World Literature Centre, London". 11 November 2011. Retrieved 23 January 2012. 
  2. "Shamim Azad's birthday to be celebrated in Dhaka". banglanews24. 22 February 2012. Retrieved 1 May 2012. 
  3. "Poetry and Translation". London: The Poetry Society. Retrieved 23 September 2011. 
  4. "Shamim Azad – Artists directory". Tower Hamlets Arts & Entertainment. Retrieved 1 May 2012.