ਸ਼ਯਾਮਾ ਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਯਾਮਾ ਸ਼ਾ
ਨਿੱਜੀ ਜਾਣਕਾਰੀ
ਪੂਰਾ ਨਾਂਮਸ਼ਯਾਮਾ ਸ਼ਾ
ਜਨਮ (1971-07-08) 8 ਜੁਲਾਈ 1971 (ਉਮਰ 48)
ਹਾਵਡ਼ਾ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਖੱਬੇ-ਹੱਥੀਂ ਮੱਧਮ ਪੇਸ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 3)17 ਨਵੰਬਰ 1995 v ਇੰਗਲੈਂਡ ਮਹਿਲਾ
ਆਖ਼ਰੀ ਟੈਸਟ10 ਦਸੰਬਰ 1995 v ਇੰਗਲੈਂਡ ਮਹਿਲਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 5)1 ਦਸੰਬਰ 1995 v ਇੰਗਲੈਂਡ ਮਹਿਲਾ
ਆਖ਼ਰੀ ਓ.ਡੀ.ਆਈ.24 December 1997 v ਆਸਟਰੇਲੀਆ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 5
ਦੌੜਾਂ 184 22
ਬੱਲੇਬਾਜ਼ੀ ਔਸਤ 61.33 7.33
100/50 0/2 0/0
ਸ੍ਰੇਸ਼ਠ ਸਕੋਰ 66 11
ਗੇਂਦਾਂ ਪਾਈਆਂ 336 6
ਵਿਕਟਾਂ 5 0
ਗੇਂਦਬਾਜ਼ੀ ਔਸਤ 21.40
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/19
ਕੈਚਾਂ/ਸਟੰਪ 1/– 0/–
ਸਰੋਤ: ਕ੍ਰਿਕਟਅਰਕਾਈਵ, 19 ਸਤੰਬਰ 2009

ਸ਼ਯਾਮਾ ਸ਼ਾ (ਜਨਮ 8 ਜੁਲਾਈ 1971 ਨੂੰ ਹਾਵਡ਼ਾ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਖੇਡਦੀ ਰਹੀ ਹੈ। ਉਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਵਜੋਂ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਤਿੰਨ ਟੈਸਟ ਮੈਚ ਅਤੇ ਪੰਜ ਓਡੀਆਈ ਮੈਚ ਖੇਡੇ ਹਨ।[2]

ਹਵਾਲੇ[ਸੋਧੋ]

  1. "Shyama Shaw". CricketArchive. Retrieved 2009-09-19. 
  2. "Shyama Shaw". Cricinfo. Retrieved 2009-09-19.