ਸ਼ਰੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਰੀਕ
ਪ੍ਰਦਰਸ਼ਿਤ ਪੋਸਟਰ
ਨਿਰਦੇਸ਼ਕ ਨਵਨੀਤ ਸਿੰਘ
ਨਿਰਮਾਤਾ
  • ਆਰ. ਐੱਸ. ਗਿੱਲ
  • ਵਿਵੇਕ ਓਹਰੀ
ਲੇਖਕ ਧੀਰਜ ਰੱਤਨ
ਸਿਤਾਰੇ
ਸੰਗੀਤਕਾਰ ਜੈਦੇਵ ਕੁਮਾਰ
ਸਿਨੇਮਾਕਾਰ
  • ਹਰਮੀਤ ਸਿੰਘ
  • ਜਿਤਾਨ ਹਰਮੀਤ ਸਿੰਘ
ਸੰਪਾਦਕ ਮਨੀਸ਼ ਮੋਰੇ
ਵਰਤਾਵਾ ਵਾਈਟ ਹਿੱਲ ਪ੍ਰੋਡਕਸ਼ਨ
ਰਿਲੀਜ਼ ਮਿਤੀ(ਆਂ)
  • 22 ਅਕਤੂਬਰ 2015 (2015-10-22)
ਮਿਆਦ 137 minutes[1]
ਦੇਸ਼ ਭਾਰਤ
ਭਾਸ਼ਾ ਪੰਜਾਬੀ
ਬਜਟ 10 ਕਰੋੜ
ਬਾਕਸ ਆਫ਼ਿਸ 25 ਕਰੋੜ

ਸ਼ਰੀਕ (ਅੰਗਰੇਜ਼ੀ: Shareek) 2015 ਦੀ ਇੱਕ ਪੰਜਾਬੀ ਫਿਲਮ ਹੈ। ਇਸਦੇ ਨਿਰਦੇਸ਼ਕ ਨਵਨੀਤ ਸਿੰਘ ਹਨ। ਇਸ ਵਿੱਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲਗੁੱਗੁ ਗਿੱਲ, ਸਿਮਰ ਗਿੱਲ, ਓਸ਼ਿਨ ਸਾਈ, ਮੁਕੁਲ ਦੇਵ, ਕੁਲਜਿੰਦਰ ਸਿੱਧੂ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਗੁਲਚੂ ਜੌਲੀ ਹਨ। ਇਹ ਓਹਰੀ ਪ੍ਰੋਡਕਸ਼ਨਸ ਅਤੇ ਗ੍ਰੀਨ ਪਲੈਨੇਟ ਪ੍ਰੋਡਕਸ਼ਨਸ ਹੇਠ ਬਣੀ ਹੈ।[2] ਇਹ 22 ਅਕਤੂਬਰ 2015 ਨੂੰ ਪ੍ਰਦਰਸ਼ਿਤ ਹੋਈ।[3]

ਪਲਾਟ[ਸੋਧੋ]

ਸ਼ਰੀਕ ਤੋਂ ਭਾਵ ਹੈ - ਸਾਂਝ। ਫਿਲਮ ਪੰਜਾਬ ਵਿੱਚ ਪਾਏ ਜਾਂਦੇ ਸ਼ਰੀਕੀ ਸੰਬੰਧਾਂ ਵਿਚਲੇ ਤਣਾਅ ਨੂੰ ਦਿਖਾਇਆ ਗਿਆ ਹੈ। ਫਿਲਮ ਵਿੱਚ ਜੱਸਾ ਅਤੇ ਦਾਰਾ ਦੋ ਭਰਾ ਹਨ ਜੋ ਸ਼ਰੀਕ ਹਨ ਪਰ ਇੱਕ ਸਾਂਝੀ ਜਮੀਨ ਪਿੱਛੇ ਉਹਨਾਂ ਦਾ ਵੈਰ ਹੈ। ਇਹ ਵੈਰ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ। ਫਿਲਮ ਦਾ ਪਿਛੋਕੜ 1980 ਤੋਂ ਦਿਖਾਈ ਗਿਆ ਹੈ। ਫਿਰ 1990 ਅਤੇ ਮੌਜੂਦਾ ਸਮਾਂ ਦਿਖਾਇਆ ਗਿਆ ਹੈ। ਇੱਕ ਜਮੀਨ ਪਿਛੇ ਵਧਿਆ ਵੈਰ ਸਾਰੀਆਂ ਹੱਦਾਂ ਟੱਪ ਜਾਂਦਾ ਹੈ। 

ਕਾਸਟ[ਸੋਧੋ]

ਸੰਗੀਤ[ਸੋਧੋ]

ਫਿਲਮ ਦਾ ਸੰਗੀਤ ਜੈਦੇਵ ਕੁਮਾਰ ਅਤੇ ਬੋਲ ਕੁਮਾਰ, ਦਵਿੰਦਰ ਖੰਨੇਵਾਲਾ ਅਤੇ ਪ੍ਰੀਤ ਹਰਪਾਲ ਨੇ ਲਿਖੇ ਹਨ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]