ਸਮੱਗਰੀ 'ਤੇ ਜਾਓ

ਜਿੰਮੀ ਸ਼ੇਰਗਿੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਿੰਮੀ ਸ਼ੇਰਗਿੱਲ
ਜਨਮ
ਜਸਜੀਤ ਸਿੰਘ ਗਿੱਲ

(1970-12-03) 3 ਦਸੰਬਰ 1970 (ਉਮਰ 55)
ਪੇਸ਼ਾਅਦਾਕਾਰ, ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ1992–ਵਰਤਮਾਨ
ਜੀਵਨ ਸਾਥੀਪ੍ਰਿਅੰਕਾ ਪੁਰੀ

ਜਿੰਮੀ ਸ਼ੇਰਗਿੱਲ (ਜਨਮ 3 ਦਸੰਬਰ 1970), ਜਨਮ ਵੇਲੇ ਨਾਮ ਜਸਜੀਤ ਸਿੰਘ ਗਿੱਲ, ਇੱਕ ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੈ ਜੋ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦਾ ਹੈ।[1]

ਜੀਵਨ

[ਸੋਧੋ]

ਜਿੰਮੀ ਸ਼ੇਰਗਿੱਲ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਜ਼ਿਲ੍ਹਾ ਗੋਰਖਪੁਰ, ਦੇ ਦਿਓਕੇਹੀਆ ਪਿੰਡ ਵਿੱਚ ਉੱਤਰ ਪ੍ਰਦੇਸ਼ ਵਿਖੇ ਹੋਇਆ। ਇਸ ਦਾ ਸੰਬੰਧ ਇੱਕ ਚੰਗੇ ਖਾਨਦਾਨ ਨਾਲ ਹੈ ਅਤੇ ਮਸ਼ਹੂਰ ਭਾਰਤੀ ਚਿੱਤਰਕਾਰ ਅਮ੍ਰਿਤਾ ਸ਼ੇਰਗਿੱਲ ਇਸ ਦੇ ਨਾਨਕੇ ਪਰਿਵਾਰ ਨਾਲ ਸੰਬੰਧਿਤ ਸੀ।[2] ਅਮ੍ਰਿਤਾ ਸ਼ੇਰ-ਗਿੱਲ ਪੰਜਾਬ ਦੇ ਮਸ਼ਹੂਰ ਮਜੀਠੀਆ ਪਰਿਵਾਰ ਵਿਚੋਂ ਸਨ।

ਇਸ ਨੇ ਕੁਝ ਸਾਲਾਂ ਲਈ ਸੇਂਟ ਫ੍ਰਾਂਸਿਸ ਕਾਲਜ, ਲਖਨਉ ਤੋਂ ਪੜ੍ਹਾਈ ਕੀਤੀ ਅਤੇ ਫਿਰ 1985 ਵਿੱਚ ਆਪਣੇ ਪੁਰਖਿਆਂ ਦੇ ਸਥਾਨ, ਪੰਜਾਬ ਚਲੇ ਗਏ। ਇਸ ਨੇ ਪੰਜਾਬ ਪਬਲਿਕ ਸਕੂਲ, ਨਾਭਾ ਅਤੇ ਬਿਕਰਮ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਪਣੀ ਬਾਕੀ ਦੀ ਪੜ੍ਹਾਈ ਕੀਤੀ।[3] ਇਸ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ-11, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ।[4]

ਇਸ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਆਪਣੀ ਕਿਸਮਤ ਅਜਮਾਉਣ ਲਈ ਇਹ ਮੁੰਬਈ ਚਲਾ ਗਿਆ। ਉਥੇ, ਇਹ ਰੌਸ਼ਨ ਤਨੇਜਾ ਦੀ ਅਦਾਕਾਰੀ ਦੀਆਂ ਕਲਾਸਾਂ ਵਿੱਚ ਸ਼ਾਮਲ ਹੋਇਆ।[2]

ਫ਼ਿਲਮਾਂ

[ਸੋਧੋ]

ਹਿੰਦੀ

[ਸੋਧੋ]
ਸਾਲਟਾਈਟਲਭੂਮਿਕਾਟਿੱਪਣੀਆਂ
1996ਮਾਚਿਸਜਸਜੀਤ ਸ਼ੇਰਗਿਲ ਦੇ ਰੂਪ ਵਿੱਚ ਪਹਿਲੀ ਹਿੰਦੀ ਫਿਲਮ
1999ਯਹਾਂ ਤੁਮ ਲੇ ਚੱਲੋ ਆਕਾਸ਼
2000ਮੁਹੱਬਤੇਂਕਰਨ ਚੌਧਰੀ
2001ਯੇ ਜ਼ਿੰਦਗੀ ਕਾ ਸਫਰ ਜੈ ਭਾਰਦਵਾਜ
2002ਕਹਤਾ ਹੈ ਦਿਲ ਬਾਰ ਬਾਰr ਸੰਨੀ ਧੀਮਾਨ
2002ਦਿਲ ਹੈ ਤੁਮਹਾਰਾ ਸਮੀਰ
2002ਮੇਰੇ ਯਾਰ ਕੀ ਸ਼ਾਦੀ ਹੈ ਰੋਹਿਤ ਖੰਨਾ
2003ਹਾਸਿਲAniruddha 'Ani' SharmaAs Writer
2003ਮੁੰਨਾ ਭਾਈ ਐਮਬੀਬੀਐਸ ਜ਼ਹੀਰ
2004ਅਗਨੀਪੰਖ ਸਿਧਾਰਥ ਸਿੰਘ
2004ਚਰਸ ਦੇਵ ਆਨੰਦ
2004 ਹਮ ਤੁਮ ਮਿਹਿਰ
2005 ਸਿਲਸਲੇ ਤਰੁਣ
2005 ਪ੍ਰਤੀਕਸ਼ਾ ਡਾ ਕਰਨ
2005 ਯਹਾਂ ਕੈਪਟਨ ਅਮਨ
2006ਉਮਰ Shashank
2006 ਟੌਮ ਡਿਕ ਐਂਡ ਹੈਰੀ ਹੈਰੀ
2006 ਯੂੰ ਹੋਤਾ ਤੋ ਕਯਾ ਹੋਤਾ ਹੇਮੰਤ ਪੁੰਜ
2006 ਲਗੇ ਰਹੋ ਮੁੰਨਾ ਭਾਈ ਵਿਕਟਰ ਡੀ'ਸੌਜ਼ਾ
2006 ਬਸ ਏਕ ਪਾਲ ਰਾਹੁਲ ਖੇਰ
2006ਰਾਹਗੁਜ਼ਰ ਨਿਖਿਲ ਮਾਥੁਰ
2007 ਏਕਲਵਯਾ: ਰਾਇਲ ਗਾਰਡ ਉਦੈਵਰਧਨ
2007 ਡੇਹਲੀ ਹਾਈਟਸ ਅਭੀ
2007 ਰਕੀਬ ਸੰਨੀ ਖੰਨਾ
2007 ਦੇ ਵਿਕਟੋਰੀਆ ਨੰਬਰ 203 ਜਿੰਮੀ ਯੂਸੁਫ਼
2007ਛੋੜੋ ਨਾ ਯਾਰ ਰਵੀ
2007 ਦਸ ਕਹਾਣੀਆਂ ਕਬੀਰ
2007 ਸਟਰੇਂਜਰਜ ਰਾਹੁਲ
2008 ਹਸਤੇ ਹਸਤੇ ਨੀਲ
2008ਅ ਵੈੱਡਨਸਡੇ!ਆਰਿਫ਼ ਖ਼ਾਨ
2010ਮਾਈ ਨੇਮ ਇਜ਼ ਖ਼ਾਨਜ਼ਾਕਿਰ ਖ਼ਾਨ
2010ਅ ਫ਼ਲੈਟਰਾਹੁਲ ਵਰਮਾ
2011ਤਨੂ ਵੈੱਡਜ ਮਨੂਰਾਜਾ ਅਵਸਥੀ
2011 ਗੇਮ ਵਿਕਰਮ ਕਪੂਰ
2011ਸਾਹਿਬ ਬੀਵੀ ਔਰ ਗੈਂਗਸਟਰ ਆਦਿਤਿਆ ਪ੍ਰਤਾਪ ਸਿੰਘ / ਸਾਹਿਬ
2012ਡੇਂਜਰਸ ਇਸ਼ਕਏਸੀਪੀ ਸਿੰਘ
2012ਸ਼ੂਬਾਈਟ
2013ਸਾਹਿਬ ਬੀਵੀ ਔਰ ਗੈਂਗਸਟੱਰ ਰੀਟਰਨਜਆਦਿਤਿਆ ਪ੍ਰਤਾਪ ਸਿੰਘ / ਸਾਹਿਬਬੈਸਟ ਐਕਟਰ ਅਵਾਰਡ, ਓਸਲੋ ਵਿੱਚ 11ਵੇਂ ਨਾਰਵੇ ਬਾਲੀਵੁੱਡ ਫਿਲਮ ਫੈਸਟੀਵਲ ਸਮੇਂ[5]
2013ਸਪੈਸ਼ਲ ਚਾਬਿਸ ਇੰਸਪੈਕਟਰ ਰਣਵੀਰ ਸਿੰਘ
2013 ਰਾਜਧਾਨੀ ਐਕਸਪ੍ਰੈਸ ਡਿਪਟੀ ਕਮਿਸ਼ਨਰ ਯਾਦਵ
2013ਬੁਲੇਟ ਰਾਜਾਰੁਦਰ
2014ਫ਼ੁਗਲੀ ਚੌਟਾਲਾ
2014ਟਰੈਫਿਕ ਗੁਰਬੀਰ ਸਿੰਘ
2014Darr @ the Mallਵਿਸ਼ਨੂੰ ਸ਼ਰਮਾ
2014 ਕੋਲਕਾਤਾ ਜੰਕਸ਼ਨ
2014ਬੈਂਗ ਬੈਂਗ!ਵੀਰੇਨ ਨੰਦਾ
2015ਤਨੂ ਵੈੱਡਜ ਮਨੂ ਰੀਟਰਨਜਰਾਜਾ ਅਵਸਥੀ
2015ਉਵਾਐਸਪੀ

ਪੰਜਾਬੀ

[ਸੋਧੋ]
ਸਾਲਟਾਈਟਲਭੂਮਿਕਾਟਿੱਪਣੀਆਂ
2005ਯਾਰਾਂ ਨਾਲ ਬਹਾਰਾਂਨਵਦੀਪ ਸਿੰਘ ਬਰਾੜ / ਦੀਪਪਹਿਲੀ ਪੰਜਾਬੀ ਫਿਲਮ
2006ਮੰਨਤਨਿਹਾਲ ਸਿੰਘ
2009ਤੇਰਾ ਮੇਰਾ ਕੀ ਰਿਸ਼ਤਾਮੀਤ
2009ਮੁੰਡੇ ਯੂ.ਕੇ. ਦੇਰੂਪ ਸਿੰਘ
2010ਮੇਲ ਕਰਾਦੇ ਰੱਬਾਰਾਜਵੀਰ ਗਿੱਲ ਪੀਟੀਸੀ ਸਰਬੋਤਮ ਅਦਾਕਾਰ ਪੁਰਸਕਾਰ
2011ਧਰਤੀਜੈਦੀਪ ਸਿੰਘ ਵਡਾਲਾ/ਜੈ ਸਿੰਘਪੀਟੀਸੀ ਬੈਸਟ ਫ਼ਿਲਮ (ਆਲੋਚਕ) ਐਵਾਰਡ
2013ਸਾਡੀ ਲਵ ਸਟੋਰੀਰਾਜਵੀਰਸਪੈਸ਼ਲ ਦਿੱਖ
2013ਰੰਗੀਲੇਸੰਨੀ / ਬੌਬੀ
2014ਆ ਗਏ ਮੁੰਡੇ ਯੂ.ਕੇ. ਦੇਰੂਪ ਸਿੰਘਨਾਮਜਦ - ਪੀਟੀਸੀ ਸਰਬੋਤਮ ਅਦਾਕਾਰ ਪੁਰਸਕਾਰ
2015ਹੀਰੋ 'ਨਾਮ ਯਾਦ ਰਖੀ'ਹੀਰੋ
2015ਸ਼ਰੀਕ

ਹਵਾਲੇ

[ਸੋਧੋ]
  1. ↑ "Hindustan Times Chat With Jimmy Shergill". Hindustan Times. 21 November 2002. Archived from the original on 9 ਨਵੰਬਰ 2014. Retrieved 21 November 2002. {{cite web}}: Unknown parameter |dead-url= ignored (|url-status= suggested) (help)
  2. 1 2 Gupta, Priya (12 June 2014). "Jimmy Sheirgill: No one in my family spoke to me for over a year when I became a cut Surd". Retrieved 17 October 2015.
  3. ↑ "Hindustan Times Celeb Chat With Jimmy". Hindustan Times. 3 August 2006. Archived from the original on 13 September 2013. Retrieved 3 August 2006. {{cite web}}: Unknown parameter |deadurl= ignored (|url-status= suggested) (help)
  4. ↑ https://www.telegraphindia.com/telekids/my-fundays-11-08-2005/cid/1075417
  5. ↑ "Tigmanshu Dhulia wins Best Director at Norway Bollywood film festival". September 18, 2013. Hindustan Times. Archived from the original on ਨਵੰਬਰ 18, 2013. Retrieved November 24, 2013. {{cite web}}: Unknown parameter |dead-url= ignored (|url-status= suggested) (help)