ਸ਼ਹਿਨਾਜ਼ ਫਾਤਮੀ
ਦਿੱਖ
ਸ਼ਹਿਨਾਜ਼ ਫਾਤਮੀ شہناز فاطمى शहनाज फातमी | |
---|---|
ਜਨਮ | ਸ਼ੇਖਪੁਰਾ ਪਿੰਡ, ਜ਼ਿਲ੍ਹਾ ਮੁੰਗੇਰ (ਬਿਹਾਰ) | 5 ਜਨਵਰੀ 1949
ਕਲਮ ਨਾਮ | ਫਾਤਮੀ |
ਕਿੱਤਾ | ਕਵੀ ਅਤੇ ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | 'ਗ਼ਜ਼ਲ, ਸ਼ਾਇਰੀ, ਨਜ਼ਮ |
ਵਿਸ਼ਾ | ਨਾਰੀਵਾਦ |
ਪ੍ਰੋ: ਡਾ: ਸ਼ਹਿਨਾਜ਼ ਫਾਤਮੀ ( Urdu: شہناز فاطمى ; ਹਿੰਦੀ:शहनाज फातमी
- ਸ਼ਹਿਨਾਜ਼ ਬਾਨੋ ਦਾ ਜਨਮ 5 ਜਨਵਰੀ 1949), ਇੱਕ ਭਾਰਤੀ ਹਿੰਦੀ ਅਤੇ ਉਰਦੂ ਕਵੀ ਅਤੇ ਲੇਖਕ ਹੈ। ਉਸਨੇ ਫਾਤਮੀ (ਉਰਦੂ
- فاطمى ; ਹਿੰਦੀ: फातमी) ਦੇ ਤਖੱਲੁਸ ਦੀ ਵਰਤੋਂ ਕੀਤੀ। ਉਹ ਸਈਅਦ ਸੁਲਤਾਨ ਅਹਿਮਦ (ਬੇਹਜ਼ਾਦ ਫਾਤਮੀ) ਦੀ ਧੀ ਹੈ ਅਤੇ ਸ਼ੇਖਪੁਰਾ ਪਿੰਡ, ਜ਼ਿਲ੍ਹਾ ਮੁੰਗੇਰ ( ਬਿਹਾਰ), ਭਾਰਤ ਦੀ ਰਹਿਣ ਵਾਲ਼ੀ ਹੈ। ਉਹ ਉਰਦੂ ਕਵੀ ਸਈਅਦ ਸੁਲਤਾਨ ਅਹਿਮਦ ਦੀ ਧੀ ਅਤੇ ਕਵੀ ਖਾਨ ਬਹਾਦੁਰ ਸਈਅਦ ਅਲੀ ਮੁਹੰਮਦ ਸ਼ਾਦ ਅਜ਼ੀਮਾਬਾਦੀ [1] ਦੀ ਪੋਤੀ ਹੈ ਅਤੇ ਬਿਹਾਰ ਸਿਵਲ ਸਰਵਿਸ ਵਿੱਚ ਡਿਪਟੀ ਕਲੈਕਟਰ ਰਹੀ।
ਹਵਾਲੇ
[ਸੋਧੋ]- ↑ "Shad Azimabadi". rekhta.org.