ਸਮੱਗਰੀ 'ਤੇ ਜਾਓ

ਸ਼ਹਿਰਿਆਰ ਮੁਨੱਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਹਿਰਿਆਰ ਮੁਨੱਵਰ (ਜਨਮ 1988[1]) ਇੱਕ ਪਾਕਿਸਤਾਨੀ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ। ਉਸਨੂੰ ਵਧੇਰੇ ਚਰਚਾ ਹਮ ਟੀਵੀ ਦੇ ਡਰਾਮੇ ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ ਨਾਲ ਮਿਲੀ। ਇਸ ਵਿੱਚ ਉਸਨੂੰ ਸਰਵੋੱਤਮ ਨਵੇਂ ਅਦਾਕਾਰ ਦਾ ਅਵਾਰਡ ਮਿਲਿਆ।[2][3] ਇਸ ਮਗਰੋਂ ਉਸ ਕਈ ਡਰਾਮਿਆਂ ਜਿਵੇਂਤਨਹਾਈਆਂ ਨਏ ਸਿਲਸਿਲੇ, ਕਹੀ ਅਨਕਹੀ, ਜ਼ਿੰਦਗੀ ਗੁਲਜ਼ਾਰ ਹੈ ਅਤੇ ਆਸਮਾਨੋਂ ਪੇ ਲਿਖਾ ਵਿੱਚ ਵੀ ਰੋਲ ਕੀਤੇ।

ਸਿੱਖਿਆ

[ਸੋਧੋ]

ਸ਼ਹਿਰਿਆਰ ਨੇ ਏ-ਲੈਵਲਸ ਦੀ ਪੜ੍ਹਾਈ ਸਾਊਥਸ਼ੋਰ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਕਰਾਚੀ ਤੋਂ ਗਰੈਜੁਏਸ਼ਨ ਕੀਤੀ। [1]

ਕੈਰੀਅਰ

[ਸੋਧੋ]

ਸ਼ਹਿਰਿਆਰ ਨੇ ਕੈਰੀਅਰ ਅਦਾਕਾਰ ਵਜੋਂ ਸ਼ੁਰੂ ਕੀਤਾ। ਉਸਦਾ ਪਹਿਲਾ ਡਰਾਮਾ ਹਮ ਟੀਵੀ ਉੱਪਰ ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ  ਜਿਸ ਵਿੱਚ ਉਸਨੇ ਇੱਕ ਗੂੰਗੇ ਅਤੇ ਬੋਲੇ ਮੁੰਡੇ ਦਾ ਕਿਰਦਾਰ ਨਿਭਾਇਆ ਸੀ। ਉਸਨੇ ਇਸ ਮਗਰੋਂ ਤਨਹਾਈਆਂ ਨਏ ਸਿਲਸਿਲੇ, ਕਹੀ ਅਨਕਹੀ ਅਤੇ ਜ਼ਿੰਦਗੀ ਗੁਲਜ਼ਾਰ ਹੈਵਿੱਚ ਕੰਮ ਕੀਤਾ।[2]

ਟੈਲੀਵਿਜ਼ਨ

[ਸੋਧੋ]
ਟੈਲੀਵਿਜ਼ਨ ਡਰਾਮੇ
ਸਾਲ
ਡਰਾਮਾ/ਸੀਰੀਅਲ ਰੋਲ
ਚੈਨਲ
2012-2012 ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ[2] ਆਰੂਜ਼ ਹਮ ਟੀਵੀ
2012-2013 ਤਨਹਾਈਆਂ ਨਏ ਸਿਲਸਿਲੇ[2][4] ਜ਼ਰਕ ਏਆਰਯਾਈ ਡਿਜੀਟਲ
2012-2012 ਕਹੀ ਅਨਕਹੀ ਸ਼ੈਰੀ ਹਮ ਟੀਵੀ
2012-2013 ਜ਼ਿੰਦਗੀ ਗੁਲਜ਼ਾਰ ਹੈ[2] ਓਸਾਮਾ ਹਮ ਟੀਵੀ
2013-2014 ਆਸਮਾਨੋਂ ਪੇ ਲਿਖਾ ਅਲੀਅਨ ਜੀਓ ਟੀਵੀ

ਫਿਲਮੋਗ੍ਰਾਫੀ

[ਸੋਧੋ]
ਸੰਕੇਤ
Films that have not yet been released ਇਹ ਫਿਲਮਾਂ ਹਾਲੇ ਰੀਲਿਜ਼ ਨਹੀਂ ਹੋਈਆਂ
Year Film Role Notes
2016 ਹੋ ਮਨ ਜਹਾਂFilms that have not yet been released ਅਰਹਾਨ ਅਦਾਕਾਰ ਅਤੇ ਨਿਰਦੇਸ਼ਕ
TBA ਕਮਬਖਤFilms that have not yet been released TBA ਸ਼ੂਟਿੰਗ ਜਾਰੀ

ਅਵਾਰਡਸ

[ਸੋਧੋ]
ਅਵਾਰਡਸ
ਸਾਲ
ਅਵਾਰਡ
ਸ਼੍ਰੇਣੀ
ਨਤੀਜਾ
2013 ਹਮ ਅਵਾਰਡਸ ਸਭ ਤੋਂ ਵਧੀਆ ਨਵੇਂ ਅਦਾਕਾਰ ਲਈ ਹਮ ਅਵਾਰਡ[3]

ਹਵਾਲੇ

[ਸੋਧੋ]
  1. 1.0 1.1
  2. 2.0 2.1 2.2 2.3 2.4
  3. 3.0 3.1