ਸ਼ਾਂਤਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ਾਂਤਾ ਰਾਓ (1930 - 28 ਦਸੰਬਰ 2007) ਭਾਰਤ ਦੀ ਇੱਕ ਪ੍ਰਸਿੱਧ ਡਾਂਸਰ ਸੀ। ਉਹ ਭਰਤਨਾਟਿਅਮ ਕਰਦੀ ਸੀ ਅਤੇ ਕਥਕਲੀ ਅਤੇ ਕੁਚੀਪੁੜੀ ਦਾ ਅਧਿਐਨ ਵੀ ਕਰਦੀ ਸੀ।

ਉਸਨੂੰ ਭਾਰਤ ਸਰਕਾਰ ਦੁਆਰਾ 1971 ਵਿੱਚ[1] ਪਦਮ ਸ਼੍ਰੀ ਦਿੱਤਾ ਗਿਆ ਸੀ ਅਤੇ ਸੰਗੀਤ ਨਾਟਕ ਅਕਾਦਮੀ ਨੇ ਉਸਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ।[2]

ਉਹ 1930 ਵਿੱਚ ਮੰਗਲੌਰ ਵਿੱਚ ਪੈਦਾ ਹੋਈ,[3] ਅਤੇ ਮੁੰਬਈ ਅਤੇ ਬੰਗਲੌਰ ਵਿੱਚ ਰਹਿੰਦੀ ਰਹੀ ਸੀ। 28 ਦਸੰਬਰ 2007 ਨੂੰ ਉਸਦੀ ਮੌਤ ਮਲੇਸ਼ਵਰਮ, ਬੈਂਗਲੁਰੂ ਵਿਖੇ ਹੋਈ।[4]

ਕਿਤਾਬਚਾ[ਸੋਧੋ]

ਹਵਾਲੇ[ਸੋਧੋ]

  1. "Padma Awards Directory (1954–2013)" (PDF). Ministry of Home Affairs. Archived from the original (PDF) on 15 October 2015. Retrieved 18 March 2014. 
  2. "Kalidas Award Holders (Classical Dance)". Department of Culture, Government of Madhya Pradesh. Archived from the original on 9 April 2012. Retrieved 18 March 2014. 
  3. Selma Jeanne Cohen; Dance Perspectives Foundation (1998). International encyclopedia of dance: a project of Dance Perspectives Foundation, Inc. Oxford University Press. ISBN 978-0-19-512309-8. 
  4. Dr. Sunil Kothari (16 May 2008). "Remembering the one and only Shanta Rao". Narthaki. Retrieved 2014-03-18.