ਸ਼ਾਜੀਆ ਇਲਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਾਜੀਆ ਇਲਮੀ
Shazia Ilmi.jpg
ਰਾਸ਼ਟਰੀਅਤਾ ਭਾਰਤੀ
ਸਿੱਖਿਆਜਨਸੰਚਾਰ
ਪੇਸ਼ਾਸਾਮਾਜਕ ਕਾਰਕੁਨ, ਸੰਪਾਦਕ
ਰਾਜਨੀਤਿਕ ਦਲਆਮ ਆਦਮੀ ਪਾਰਟੀ
ਸਾਥੀਸਾਜਿਦ ਮਾਲਿਕ

ਸ਼ਾਜੀਆ ਇਲਮੀ ਇੱਕ ਭਾਰਤੀ ਸਿਆਸਤਦਾਨ ਅਤੇ ਸਾਮਾਜਕ ਕਾਰਕੁਨ ਹੈ। ਉਹ ਪਹਿਲਾਂ ਸਟਾਰ ਨਿਊਜ਼ ਉੱਤੇ ਇੱਕ ਟੈਲੀਵਿਜਨ ਸੰਪਾਦਕ ਅਤੇ ਨਿਊਜ ਐਂਕਰ ਸੀ।