ਸ਼ਾਰਲ ਡ ਗੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਾਰਲ ਡ ਗੋਲ
De Gaulle 1961 (cropped).jpg
੧੯੬੧ ਵਿੱਚ ਸ਼ਾਰਲ ਡ ਗੋਲ
ਫ਼ਰਾਂਸੀਸੀ ਗਣਰਾਜ ਦਾ ਰਾਸ਼ਟਰਪਤੀ
ਅੰਦੋਰਾ ਦਾ ਸਹਿ-ਰਾਜਕੁਮਾਰ
ਦਫ਼ਤਰ ਵਿੱਚ
8 ਜਨਵਰੀ 1959 – 28 ਅਪਰੈਲ 1969
ਪ੍ਰਾਈਮ ਮਿਨਿਸਟਰਮਿਸ਼ੈਲ ਡੈਬਰੇ
ਜੌਰਜ ਪੌਂਪੀਦੂ
ਮੋਰੀਸ ਕੂਵ ਡ ਮੂਰਵੀਲ
ਸਾਬਕਾਰਨੇ ਕੋਤੀ
ਉੱਤਰਾਧਿਕਾਰੀਜੌਰਜ ਪੌਂਪੀਦੂ
ਫ਼ਰਾਂਸ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
1 ਜੂਨ 1958 – 8 ਜਨਵਰੀ 1959
ਪਰਧਾਨਰਨੇ ਕੋਤੀ
ਸਾਬਕਾਪੀਐਰ ਫ਼ਲਿਮਲਿਨ
ਉੱਤਰਾਧਿਕਾਰੀਮਿਸ਼ੈਲ ਦੈਬਰੇ
ਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ ਦਾ ਚੇਅਰਮੈਨ
ਦਫ਼ਤਰ ਵਿੱਚ
20 ਅਗਸਤ 1944 – 20 ਜਨਵਰੀ 1946
ਸਾਬਕਾਫ਼ੀਲੀਪ ਪੇਤਾਂ
ਉੱਤਰਾਧਿਕਾਰੀਫ਼ੇਲੀਕਸ ਗੂਆਂ
ਅਜ਼ਾਦ ਫ਼ਰਾਂਸ ਦਾ ਆਗੂ
ਦਫ਼ਤਰ ਵਿੱਚ
18 ਜੂਨ 1940 – 3 ਜੁਲਾਈ 1944
ਸਾਬਕਾਤੀਜਾ ਫ਼ਰਾਂਸੀਸੀ ਗਣਰਾਜ
ਉੱਤਰਾਧਿਕਾਰੀਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ
ਰੱਖਿਆ ਮੰਤਰੀ
ਦਫ਼ਤਰ ਵਿੱਚ
1 ਜੂਨ 1958 – 8 ਜਨਵਰੀ 1959
ਪਰਧਾਨਰਨੇ ਕੋਤੀ
ਪ੍ਰਾਈਮ ਮਿਨਿਸਟਰਆਪ ਹੀ
ਸਾਬਕਾਪੀਐਰ ਡ ਸ਼ੇਵਿਞੇ
ਉੱਤਰਾਧਿਕਾਰੀਪੀਐਰ ਗੀਯੋਮਾ
ਅਲਜੀਰੀ ਮੁੱਦਿਆਂ ਦਾ ਮੰਤਰੀ
ਦਫ਼ਤਰ ਵਿੱਚ
12 ਜੂਨ 1958 – 9 ਜਨਵਰੀ 1959
ਪਰਧਾਨRené Coty
ਪ੍ਰਾਈਮ ਮਿਨਿਸਟਰHimself
ਸਾਬਕਾਔਂਦਰੇ ਮੂਤੇ
ਉੱਤਰਾਧਿਕਾਰੀਲੂਈ ਜੋਕਸ (1960)
ਜੰਗ ਦਾ ਰਾਜ ਸਕੱਤਰ
ਦਫ਼ਤਰ ਵਿੱਚ
6 ਜੂਨ 1940 – 16 ਜੂਨ 1940
ਪ੍ਰਾਈਮ ਮਿਨਿਸਟਰਪੋਲ ਰੇਨੋ
ਮਿਨਿਸਟਰਪੋਲ ਰੇਨੋ
ਸਾਬਕਾਈਪੋਲੀਤ ਦੂਕੋ
ਉੱਤਰਾਧਿਕਾਰੀਕੋਈ ਨਹੀਂ
ਨਿੱਜੀ ਜਾਣਕਾਰੀ
ਜਨਮਸ਼ਾਰਲ ਔਂਦਰੇ ਜੋਜ਼ੈੱਫ਼ ਪੀਐਰ ਮਾਰੀ ਡ ਗੋਲ
(1890-11-22)22 ਨਵੰਬਰ 1890
ਲੀਲ, ਫ਼ਰਾਂਸ
ਮੌਤ9 ਨਵੰਬਰ 1970(1970-11-09) (ਉਮਰ 79)
Colombey-les-Deux-Églises, ਫ਼ਰਾਂਸ
ਸਿਆਸੀ ਪਾਰਟੀRally of the French People
(1947–55)
National Centre of Social Republicans
(1955–58)
Union for the New Republic
(1958–68)
ਪਤੀ/ਪਤਨੀਈਵਨ ਡ ਗੋਲ (1921–70; ਮੌਤ ਤੱਕ)
ਸੰਤਾਨਫੀਲੀਪ
ਏਲੀਜ਼ਾਬੈੱਥ
ਐੱਨ
ਅਲਮਾ ਮਾਤਰਸੈਂ-ਸੀਰ
ਕੰਮ-ਕਾਰਫ਼ੌਜਦਾਰ, ਸਿਆਸਤਦਾਨ, ਲਿਖਾਰੀ
ਦਸਤਖ਼ਤ
ਮਿਲਟ੍ਰੀ ਸਰਵਸ
ਵਫ਼ਾਫ਼ਰਾਂਸੀਸੀ ਫ਼ੌਜ,
ਅਜ਼ਾਦ ਫ਼ਰਾਂਸੀਸੀ ਫ਼ੌਜ
ਸਰਵਸ/ਸ਼ਾਖਫ਼ਰਾਂਸੀਸੀ ਫ਼ੌਜ
ਸਰਵਸ ਵਾਲੇ ਸਾਲ੧੯੧੨–੧੯੪੪
ਰੈਂਕਬ੍ਰਿਗੇਡੀਅਰ ਜਨਰਲ
ਯੂਨਿਟਪਿਆਦਾ ਫ਼ੌਜ, ਹਥਿਆਰਬੰਦ ਘੋੜਸਵਾਰ ਫ਼ੌਜ
ਕਮਾਂਡਅਜ਼ਾਦ ਫ਼ਰਾਂਸੀਸੀਆਂ ਦਾ ਆਗੂ
ਜੰਗਾਂ/ਯੁੱਧਪਹਿਲੀ ਸੰਸਾਰ ਜੰਗ
ਦੀਨੌਂ ਦੀ ਲੜਾਈ
ਸ਼ਾਂਪਾਨੀ ਦੀ ਪਹਿਲੀ ਲੜਾਈ
ਵੈਰਦਾਂ ਦੀ ਲੜਾਈ
ਦੂਜੀ ਸੰਸਾਰ ਜੰਗ
ਮੋਂਕੌਰਨੇ ਦੀ ਲੜਾਈ
ਐਬਵੀਲ ਦੀ ਲੜਾਈ
ਦਾਕਾਰ ਦੀ ਲੜਾਈ
ਫ਼ਰਾਂਸੀਸੀ ਟਾਕਰਾ
ਪੈਰਿਸ ਦੀ ਖ਼ਲਾਸੀ

ਸ਼ਾਰਲ ਔਂਦਰੇ ਜੋਸੈੱਫ਼ ਮਾਰੀ ਡ ਗੋਲ (ਫ਼ਰਾਂਸੀਸੀ: Charles André Joseph Marie de Gaulle; (ਫ਼ਰਾਂਸੀਸੀ: [ʃaʁl də ɡol] ( ਸੁਣੋ); 22 ਨਵੰਬਰ 1890 – 9 ਨਵੰਬਰ 1970) ਇੱਕ ਫ਼ਰਾਂਸੀਸੀ ਜਨਰਲ, ਟਾਕਰਾਕਾਰ, ਲਿਖਾਰੀ ਅਤੇ ਨੀਤੀਵਾਨ ਸੀ। ਇਹ ਅਜ਼ਾਦ ਫ਼ਰਾਂਸ (1940-44) ਦਾ ਆਗੂ ਅਤੇ ਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ (1944-46) ਦਾ ਮੁਖੀਆ ਸੀ। 1958 ਵਿੱਚ ਇਹਨੇ ਪੰਜਵਾਂ ਗਣਰਾਜ ਥਾਪਿਆ ਅਤੇ 1969 ਵਿੱਚ ਅਸਤੀਫ਼ਾ ਦੇਣ ਤੱਕ ਇਹ ਫ਼ਰਾਂਸ ਦਾ 18ਵਾਂ ਰਾਸ਼ਟਰਪਤੀ ਰਿਹਾ। ਠੰਢੀ ਜੰਗ ਦੇ ਦੌਰ ਵਿੱਚ ਇਹ ਫ਼ਰਾਂਸ ਦੀ ਉੱਘੀ ਸ਼ਖ਼ਸੀਅਤ ਸੀ ਅਤੇ ਇਹਦੀ ਯਾਦ ਦੀ ਛਾਪ ਅਜੇ ਵੀ ਫ਼ਰਾਂਸੀਸੀ ਸਿਆਸਤ 'ਤੇ ਵਿਖਾਈ ਦਿੰਦੀ ਹੈ।

ਬਾਹਰਲੇ ਜੋੜ[ਸੋਧੋ]