ਸਮੱਗਰੀ 'ਤੇ ਜਾਓ

ਸ਼ਿਨਚਿਆਂਙ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸ਼ਿੰਚਿਆਂਗ ਤੋਂ ਮੋੜਿਆ ਗਿਆ)
ਸ਼ਿਨਚਿਆਂਙ
Boroughs੧੪ ਪ੍ਰੀਫੈਕਟੀਆਂ,
੯੯ ਕਾਊਂਟੀਆਂ,
੧੦੦੫ ਟਾਊਨਸ਼ਿੱਪਾਂ
ਖੇਤਰ
 • ਕੁੱਲ16,64,900 km2 (6,42,800 sq mi)
 • ਰੈਂਕਪਹਿਲਾ
ਆਬਾਦੀ
 (੨੦੧੦)[2]
 • ਕੁੱਲ2,18,13,334
 • ਰੈਂਕ੨੫ਵਾਂ
 • ਘਣਤਾ13/km2 (30/sq mi)
  • ਰੈਂਕ੨੯ਵਾਂ
ਅਬਾਦੀ ਅੰਕੜੇ
 • ਨਸਲੀ
 ਬਣਤਰ
 • ਬੋਲੀਆਂ
 ਅਤੇ ਉੱਪ-ਬੋਲੀਆਂ
ISO 3166 ਕੋਡCN-65
ਜੀਡੀਪੀ (2011)CNY ੬੫੭.੫ ਬਿਲੀਅਨ
US$ ੧੦੧.੭ ਬਿਲੀਅਨ (੨੫ਵਾਂ)
 - ਪ੍ਰਤੀ ਵਿਅਕਤੀCNY ੨੯,੯੨੪
US$ ੪,੬੩੩ (੧੯ਵਾਂ)
ਐੱਚ.ਡੀ.ਆਈ. (2010)੦.੬੬੭[3] (medium) (੨੨ਵਾਂ)
ਵੈੱਬਸਾਈਟwww.xinjiang.gov.cn
ਸ਼ਿਨਚਿਆਂਙ
ਚੀਨੀ ਨਾਮ
ਚੀਨੀ新疆
PostalSinkiang
Xinjiang Uyghur Autonomous Region
ਰਿਵਾਇਤੀ ਚੀਨੀ新疆維吾爾自治區
ਸਰਲ ਚੀਨੀ新疆维吾尔自治区
PostalSinkiang Uyghur Autonomous Region
Mongolian name
Mongolian script
ᠰᠢᠨᠵᠢᠶᠠᠩ ᠤᠶᠢᠭᠤᠷ ᠤᠨ ᠥᠪᠡᠷᠲᠡᠭᠡᠨ ᠵᠠᠰᠠᠬᠤ ᠣᠷᠤᠨ
Uyghur name
Uyghurشىنجاڭ ئۇيغۇر ئاپتونوم رايونى
ਕਜ਼ਾਖ਼ name
ਕਜ਼ਾਖ਼شينجياڭ ۇيعۇر اۆتونوميالى رايونى
Шыңжаң Ұйғыр аутономиялық ауданы
Şïnjyañ Uyğur avtonomyalı rayonı
ਕਿਰਗਿਜ਼ name
ਕਿਰਗਿਜ਼شئنجاڭ ۇيعۇر اپتونوم رايونۇ
Шинжаң-Уйгур автоном району
Şincañ Uyğur avtonom rayonu
ਓਇਰਤ name
ਓਇਰਤZuungar

ਸ਼ਿਨਚਿਆਂਙ (ਉਇਗ਼ੁਰ: شىنجاڭ‎, ULY: ਸ਼ਿਨਜਾਂਙ; ਮੰਦਾਰਿਨ ਉਚਾਰਨ: [ɕíntɕjɑ́ŋ]; ਚੀਨੀ: 新疆; ਪਿਨਯਿਨ: Xīnjiāng), ਦਫ਼ਤਰੀ ਤੌਰ 'ਤੇ ਸ਼ਿਨਚਿਆਂਙ ਉਇਗ਼ੁਰ ਖ਼ੁਦਮੁਖ਼ਤਿਆਰ ਇਲਾਕਾ,[4] ਚੀਨ ਦਾ ਇੱਕ ਸਵਰਾਜੀ ਇਲਾਕਾ ਹੈ ਜੋ ਦੇਸ਼ ਦੇ ਉੱਤਰ-ਪੱਛਮ ਵੱਲ ਪੈਂਦਾ ਹੈ। ਇਹ ਚੀਨੀ ਪ੍ਰਬੰਧਕੀ ਢਾਂਚੇ ਦਾ ਸਭ ਤੋਂ ਵੱਡਾ ਵਿਭਾਗ ਅਤੇ ਦੁਨੀਆ ਦਾ ਅੱਠਵਾਂ ਸਭ ਤੋਂ ਵੱਡਾ ਉੱਪ-ਵਿਭਾਗ ਹੈ ਜੀਹਦਾ ਕੁੱਲ ਰਕਬਾ ੧੬ ਲੱਖ ਕਿ.ਮੀ. ਹੈ। ਇਹਦੀਆਂ ਸਰਹੱਦਾਂ ਰੂਸ, ਮੰਗੋਲੀਆ, ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਨਾਲ਼ ਲੱਗਦੀਆਂ ਹਨ। ਇਸ ਇਲਾਕੇ 'ਚ ਭਰਪੂਰ ਤੇਲ ਸਰੋਤ ਹਨ ਅਤੇ ਚੀਨ ਦਾ ਸਭ ਤੋਂ ਵੱਡਾ ਕੁਦਰਤੀ-ਗੈਸ ਪੈਦਾ ਕਰਨ ਵਾਲ਼ਾ ਇਲਾਕਾ ਹੈ।

ਹਵਾਲੇ

[ਸੋਧੋ]
  1. "Doing Business in China - Survey". Ministry Of Commerce - People's Republic Of China. Archived from the original on 25 ਦਸੰਬਰ 2018. Retrieved 5 August 2013. {{cite web}}: Unknown parameter |dead-url= ignored (|url-status= suggested) (help)
  2. "Communiqué of the National Bureau of Statistics of People's Republic of China on Major Figures of the 2010 Population Census [1] (No. 2)". National Bureau of Statistics of China. 29 April 2011. Archived from the original on 7 ਜਨਵਰੀ 2019. Retrieved 4 August 2013. {{cite web}}: Unknown parameter |dead-url= ignored (|url-status= suggested) (help)
  3. "《2013中国人类发展报告》" (PDF) (in ਚੀਨੀ (ਚੀਨ)). United Nations Development Programme China. 2013. Archived from the original (PDF) on 2014-06-11. Retrieved 2014-05-14. {{cite web}}: Unknown parameter |dead-url= ignored (|url-status= suggested) (help)
  4. Xinjang Uyĝur Aptonom Rayoni in SASM/GNC romanization