ਸ਼ੀਲਾ ਰਾਜਕੁਮਾਰ
Jump to navigation
Jump to search
ਸ਼ੀਲਾ ਰਾਜਕੁਮਾਰ | |
---|---|
ਮੂਲ ਨਾਮ | ஷீலா ராஜகுமார் |
ਜਨਮ | ਜਯਾਨਕੋਂਡਮ, ਅਰੀਆਲੁਰ, ਤਮਿਲਨਾਡੂ, ਭਾਰਤ | 14 ਸਤੰਬਰ 1994
ਰਿਹਾਇਸ਼ | ਚੇਨਈ, ਤਮਿਲਨਾਡੂ |
ਹੋਰ ਨਾਂਮ | ਸ਼ੀਲਾ |
ਸਿੱਖਿਆ | ਐਮ.ਏ. ਭਾਰਤਨਾਟਿਅਮ |
ਪੇਸ਼ਾ | ਅਦਾਕਾਰਾ, ਡਾਂਸ ਅਧਿਆਪਕਾ, ਕੋਰੀਓਗ੍ਰਾਫ਼ਰ |
ਸਰਗਰਮੀ ਦੇ ਸਾਲ | 2014–ਹੁਣ |
ਸਾਥੀ | ਚੋਲਨ |
ਸ਼ੀਲਾ ਰਾਜਕੁਮਾਰ (ਤਮਿਲ਼: ஷீலா ராஜ்குமார், ਜਨਮ 14 ਜੂਨ 1994) ਇੱਕ ਤਾਮਿਲ ਅਭਿਨੇਤਰੀ ਅਤੇ ਭਰਤਾਨਾਟਿਅਮ ਡਾਂਸਰ ਹੈ।[1] ਉਸਨੇ 2012 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਤੋਂ ਹੀ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿੱਚ ਅਭਿਨੈ ਕਰ ਰਹੀ ਹੈ। ਖਾਸ ਕਰਕੇ ਅਜ਼ਹਾਗੀਆ ਤਾਮਿਲ ਮੈਗਲ (2017) ਜਿਸ ਵਿੱਚ ਉਸਨੇ ਟੈਲੀਵਿਜ਼ਨ ਸੀਰੀਜ਼ ਵਿੱਚ ਆਪਣੀ ਪਹਿਲੀ ਮੋਹਰੀ ਭੂਮਿਕਾ ਨਿਭਾਈ ਸੀ।[2]
ਕਰੀਅਰ[ਸੋਧੋ]
ਸ਼ੀਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਥੀਏਟਰ ਕਲਾਕਾਰ ਵਜੋਂ ਕੀਤੀ ਇਸ ਲਈ ਉਸਨੇ ਆਪਣਾ ਭਰਤਨਾਟਿਅਮ ਡਾਂਸ ਇੰਸਟੀਚਿਉਟ (ਕਲਾਕਵੇਰੀ ਕਲਾ, ਕਾਲਪੁਰੀ ਕਲਾ, ਥਰੀਚੀਰਪੱਲੀ) ਦੀ ਸ਼ੁਰੂਆਤ ਕੀਤੀ।
- 2017 - ਹੁਣ
2017 ਵਿੱਚ ਸ਼ੀਲਾ ਨੇ ਜ਼ੀ ਤਾਮਿਲ ਵਿੱਚ ਪੂਵੀ ਅਰਾਸੂ[3] ਦੇ ਨਾਲ ਅਜ਼ਹਾਗੀਆ ਤਾਮਿਲ ਮੈਗਲ[4] ਸੀਰੀਅਲ ਵਿੱਚ ਪ੍ਰਮੁੱਖ ਭੂਮਿਕਾ ਵਜੋਂ ਆਪਣਾ ਪਹਿਲਾ ਤਾਮਿਲ ਸੀਰੀਅਲ ਸ਼ੁਰੂ ਕੀਤਾ, ਜੋ ਇਸ ਵੇਲੇ ਸਫ਼ਲਤਾਪੂਰਵਕ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
ਫ਼ਿਲਮੋਗ੍ਰਾਫੀ[ਸੋਧੋ]
ਸਾਲ | ਸਿਰਲੇਖ | ਭੂਮਿਕਾ | ਚੈਨਲ | ਨੋਟ |
---|---|---|---|---|
2017–2019 | ਅਜ਼ਹਾਗੀਆ ਤਾਮਿਲ ਮੈਗਲ | ਪੁੰਗਕੌਡੀ (ਲੀਡ ਰੋਲ) | ਜ਼ੀ ਤਾਮਿਲ | ਸੱਤਿਆ ਸਾਈ ਦੁਆਰਾ ਬਦਲਿਆ ਗਿਆ |
ਵੈੱਬ ਸੀਰੀਜ਼
ਸਾਲ | ਸਿਰਲੇਖ | ਭੂਮਿਕਾ | ਨੋਟ |
---|---|---|---|
2017 | ਲਿਵਿਨ ' | ਥਾਨ (ਲਾੜੀ ਫੋਟੋਸ਼ੂਟ) | ਐਪੀਸੋਡ 2 |
ਫਿਲਮਾਂ
ਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਨੋਟ |
---|---|---|---|---|
2017 | ਟੂ ਲੇਟੱ | ਅਮੁਧਾ | ਤਾਮਿਲ | |
2018 | ਅਸੁਰਵਾਧਮ | ਕਸਥੂਰੀ | ਤਾਮਿਲ | |
ਮਾਨਸੰਗਦਾ | ਤਾਮਿਲ | |||
2019 | ਕੁੰਬਲੰਗੀ ਨਾਇਟਸ | ਸਾਥੀ | ਮਲਿਆਲਮ | |
ਨਾਮਮਾ ਵੀਤੂ ਪਿਲੈ | ਠੁਲਸੀ ਦੀ ਮਾਂ | ਤਾਮਿਲ | ||
2020 | ਦ੍ਰੋਪਥੀ | ਤਾਮਿਲ | ਆਉਣ ਵਾਲਾ |
ਹਵਾਲੇ[ਸੋਧੋ]
- ↑ "கலையும் காதலும் ஜெயிக்கும்!" (in ਤਮਿਲ). www.vikatan.com.
- ↑ "Sheela Rajkumar biography" (in ਅੰਗਰੇਜ਼ੀ). www.onenov.in.
- ↑ "Sheela acting serial with Puvi arasu". www.onenov.in.
- ↑ "Azhagiya Tamil Magal new serial on Zee Tamil". cinema.dinamalar.com.