ਸਮੱਗਰੀ 'ਤੇ ਜਾਓ

ਸ਼ੁਜਾ ਹੈਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੁਜਾ ਹੈਦਰ

ਸ਼ੁਜਾ ਹੈਦਰ ਪਾਕਿਸਤਾਨੀ ਗਾਇਕ, ਗੀਤਕਾਰ, ਸੰਗੀਤਕਾਰ, ਸੰਗੀਤ ਨਿਰਦੇਸ਼ਕ ਅਤੇ ਰਿਕਾਰਡਿੰਗ ਨਿਰਮਾਤਾ ਹੈ। ਹੈਦਰ ਨੂੰ ਮੁੱਖ ਰੂਪ ਵਿੱਚ ਪ੍ਰਸਿਧੀ ਪਿਠਵਰਤੀ ਗਾਇਕ ਦੇ ਤੌਰ 'ਤੇ ਫ਼ਿਲਮ ਖ਼ੁਦਾ ਕੇ ਲੀਏ (2007) ਅਤੇ ਬੋਲ (2011) ਤੋਂ ਮਿਲੀ। ਇਸਨੇ ਭਾਰਤੀ ਫਿਲਮ ਰੂ ਬਾ ਰੂ (2008) ਵਿੱਚ ਗੀਤ ਲਿਖੇ ਅਤੇ ਉਨ੍ਹਾਂ ਨੂੰ ਗਾਇਆ ਵੀ। 

 ਹੈਦਰ ਨੇ ਇੱਕ ਸੰਗੀਤਕਾਰ ਵਜੋਂ ਕਈ ਡਰਾਮਾ ਅਤੇ  ਟੈਲੀਵਿਜ਼ਨ  ਸੀਰੀਅਲ ਜਿਵੇਂ ਤੂੰਮ ਸਿਰਫ਼ ਮੇਰੇ ਹੀ ਰਹਨਾ (2014), ਮੁਕਦੱਸ (2015), ਸ਼ਹਿਰ ਮੇਂ ਸਫ਼ਰ (2015), ਮਨ ਮਾਇਅਲ (2016)[1] ਆਦਿ। 
ਕੋਕ ਸਟੂਡੀਓ (ਪਾਕਿਸਤਾਨ) ਵਿਚ ਹੈਦਰ ਨੇ ਸੰਗੀਤ ਨਿਰਦੇਸ਼ਕ ਦੇ ਤੌਰ 'ਤੇ ਭੂਮਿਕਾ ਨਿਭਾਈ।[2]

ਹਵਾਲੇ

[ਸੋਧੋ]
  1. "Hum TV's Drama 'Mann Mayal' OST, Timings & Pictures". brandsynario. January 23, 2016. Retrieved January 25, 2016. {{cite web}}: More than one of |accessdate= and |access-date= specified (help)
  2. "With strings attached: Multiple producers to helm Coke Studio 9 - The Express Tribune" (in ਅੰਗਰੇਜ਼ੀ (ਅਮਰੀਕੀ)). The Express Tribune. 2015-12-24. Retrieved 2016-05-27. {{cite web}}: Italic or bold markup not allowed in: |publisher= (help); More than one of |accessdate= and |access-date= specified (help)