ਸਮੱਗਰੀ 'ਤੇ ਜਾਓ

ਸ਼ੇਖ਼ ਚਿੱਲੀ (ਸੂਫ਼ੀ ਸੰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੂਫੀ ਅਬਦੁਲ-ਕਰੀਮ ਅਬਦ-ਉਰ-ਰਜ਼ਾਕ਼
ਕਬਰਸ਼ੇਖ਼ ਚਿੱਲੀ ਦੀ ਕ਼ਬਰ, ਕੁਰੂਕਸ਼ੇਤਰ, ਭਾਰਤ
ਹੋਰ ਨਾਮਸ਼ੇਖ਼ ਚਿੱਲੀ
ਪੇਸ਼ਾਸੂਫ਼ੀ ਸੰਤ

ਸੂਫ਼ੀ ਸੰਤ ਅਬਦੁਲ-ਕਰੀਮ ਅਬਦ-ਉਰ-ਰਜ਼ਾਕ਼; ਸ਼ੇਖ਼ ਚਿੱਲੀ ਦੇ ਨਾਂ ਨਾਲ਼ ਮਸ਼ਹੂਰ, ਇੱਕ ਕ਼ਾਦਰੀਆ ਸੂਫ਼ੀ ਸੀ। ਉਹ ਆਪਣੀ ਬੁੱਧੀ ਅਤੇ ਉਦਾਰਤਾ ਲਈ ਜਾਣਿਆ ਜਾਂਦਾ ਸੀ। ਉਹ ਮੁਗ਼ਲ ਰਾਜਕੁਮਾਰ ਦਾਰਾ ਸ਼ਿਕੋਹ (ਈ. 1650) ਦਾ ਮਾਸਟਰ ਸੀ। ਬਹੁਤ ਸਾਰੇ ਲੋਕ ਉਹਨੂੰ ਇੱਕ ਮਹਾਨ ਦਰਵੇਸ਼ ਮੰਨਦੇ ਹਨ। ਕੁਰੂਕਸ਼ੇਤਰ ਵਿੱਚ ਭਾਰਤ ਦੇ ਹਰਿਆਣਾ ਦੇ ਥਾਨੇਸਰ ਵਿੱਚ ਇੱਕ ਸ਼ੇਖ਼ ਚਿੱਲੀ ਦੀ ਕ਼ਬਰ ਹੈ।