ਸਮੱਗਰੀ 'ਤੇ ਜਾਓ

ਸ਼ੇਰਪਾ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਰਪਾ
Sherpa family with traditional Sherpa clothing
ਕੁੱਲ ਅਬਾਦੀ
152,000 estimated
ਅਹਿਮ ਅਬਾਦੀ ਵਾਲੇ ਖੇਤਰ
ਨੇਪਾਲ, ਚੀਨ (ਤਿੱਬਤ), ਭੂਟਾਨ, ਭਾਰਤ (ਸਿੱਕਮ, Arunachal Pradesh, Darjeeling)
ਭਾਸ਼ਾਵਾਂ
Sherpa, Nepali
ਧਰਮ
Predominantly Tibetan Buddhism (93%) and minority: Hinduism, Bön, Christianity
ਸਬੰਧਿਤ ਨਸਲੀ ਗਰੁੱਪ
Tibetans, Jirels

ਸ਼ੇਰਪਾ ਲੋਕ ਨੇਪਾਲ ਦੇ ਪਹਾੜੀ ਖੇਤਰ ਦਾ ਮੁੱਖ ਜਾਤੀ ਸਮੂਹ ਹੈ। ਇਹ ਜਿਆਦਾਤਰ ਉਚ ਹਿਮਾਲਿਆ ਵਿੱਚ ਰਹਿੰਦੇ ਹਨ।[1]

ਸ਼ੇਰਪਾ ਲੋਕ ਜਿਆਦਾਤਰ ਨੇਪਾਲ ਦੇ ਪੂਰਬੀ ਖੇਤਰ ਵਿੱਚ ਰਹਿੰਦੇ ਹਨ। ਇਹਨਾਂ ਵਿੱਚ ਕੁਝ ਦੂਰ ਪੱਛਮ ਵਿੱਚ ਰੋਲਵਾਲਿੰਗ ਘਾਟੀ ਅਤੇ ਹੇਲਾਬੂ ਖੇਤਰ ਵਿੱਚ ਰਹਿੰਦੇ ਹਨ। ਤੇਂਗਬੋਚੇ ਨੇਪਾਲ ਵਿੱਚ ਸ਼ੇਰਪਾ ਲੋਕਾਂ ਦਾ ਸਭ ਤੋਂ ਪੁਰਾਣਾ ਪਿੰਡ ਹੈ। ਇਸ ਤੋਂ ਇਲਾਵਾ ਇਹ ਤਿੱਬਤ, ਭੂਟਾਨ ਅਤੇ ਭਾਰਤ ਦੇ ਸਿੱਕਮ ਅਤੇ ਪੱਛਮ ਬੰਗਾਲ ਵਿੱਚ ਵੀ ਰਹਿੰਦੇ ਹਨ।[2]

ਹਵਾਲੇ

[ਸੋਧੋ]
  1. Sherpa, Lhakpa Norbu (2008). Through A Sherpa Window: Illustrated Guide to Traditional Sherpa Culture. Jyatha, Thamel: Vajra Publications. p. 2. ISBN 9789937506205.
  2. "Journée d'étude: Déserts. Y a-t-il des corrélations entre l'écosystème et le changement linguistique ?". Lacito.vjf.cnrs.fr. Archived from the original on 18 ਮਾਰਚ 2012. Retrieved 8 March 2012. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]