ਸ਼ੋਭਾ ਪੰਡਿਤ
ਦਿੱਖ
| ਨਿੱਜੀ ਜਾਣਕਾਰੀ | ||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | ਸ਼ੋਭਾ ਪੰਡਿਤ | |||||||||||||||||||||||||||||||||||||||
| ਜਨਮ | 11 ਫਰਵਰੀ 1956 ਬੰਬਈ, ਭਾਰਤ | |||||||||||||||||||||||||||||||||||||||
| ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | |||||||||||||||||||||||||||||||||||||||
| ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਮੱਧਮ ਤੇਜ਼ | |||||||||||||||||||||||||||||||||||||||
| ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
| ਰਾਸ਼ਟਰੀ ਟੀਮ | ||||||||||||||||||||||||||||||||||||||||
| ਪਹਿਲਾ ਟੈਸਟ (ਟੋਪੀ 8) | 31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ | |||||||||||||||||||||||||||||||||||||||
| ਆਖ਼ਰੀ ਟੈਸਟ | 15 ਜਨਵਰੀ 1977 ਬਨਾਮ ਆਸਟਰੇਲੀਆ ਮਹਿਲਾ | |||||||||||||||||||||||||||||||||||||||
| ਪਹਿਲਾ ਓਡੀਆਈ ਮੈਚ (ਟੋਪੀ 2) | 1 ਜਨਵਰੀ 1978 ਬਨਾਮ ਇੰਗਲੈਂਡ ਮਹਿਲਾ | |||||||||||||||||||||||||||||||||||||||
| ਆਖ਼ਰੀ ਓਡੀਆਈ | 8 ਜਨਵਰੀ 1978 ਬਨਾਮ ਆਸਟਰੇਲੀਆ ਮਹਿਲਾ | |||||||||||||||||||||||||||||||||||||||
| ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ਕ੍ਰਿਕਟਅਰਕਾਈਵ, 14 ਸਤੰਬਰ 2009 | ||||||||||||||||||||||||||||||||||||||||
ਸ਼ੋਭਾ ਪੰਡਿਤ (ਜਨਮ 11 ਫਰਵਰੀ 1956 ਨੂੰ ਬੰਬਈ, ਮਹਾਂਰਾਸ਼ਟਰ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਕ੍ਰਿਕਟ ਖੇਡਦੀ ਹੈ।[1] ਉਸਨੇ ਅੱਠ ਟੈਸਟ ਮੈਚ ਅਤੇ ਦੋ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[2]
ਹਵਾਲੇ
[ਸੋਧੋ]- ↑ "Shobha Pandit". Cricinfo. Retrieved 2009-09-14.
- ↑ "Shobha Pandit". CricketArchive. Retrieved 2009-09-14.