ਸ਼੍ਰੀ ਖੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼੍ਰੀ ਖੰਡ
ਸ਼੍ਰੀ ਖੰਡ ਦੀ ਕਟੋਰੀ।
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਪੰਜਾਬ, ਮਹਾਂਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਮਥੁਰਾ ਦੀ ਪ੍ਰਸਿੱਧ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਦਹੀਂ, ਖੰਡ, ਇਲਾਚੀ ਅਤੇ ਕੇਸਰ
ਕੈਲੋਰੀਆਂਸ਼੍ਰੀ ਖੰਡ ਦੀ ਰਸਾਇਣਕ ਰਚਨਾ % ਵਿੱਚ।
ਨਮੀ
34.48 - 35.66
ਚਰਬੀ
1.93-5.56
ਪ੍ਰੋਟੀਨ
.3..3--6..13
ਕੁੱਲ ਘੋਲ
64.34-65.13

ਸ਼੍ਰੀ ਖੰਡ ਇੱਕ ਭਾਰਤੀ ਮਿਠਾਈ ਹੈ ਜੋ ਕੀ ਪੁਣੇ ਹੋਏ ਦਹੀਂ ਤੋਂ ਬਣਦਾ ਹੈ। ਇਹ ਗੁਜਰਾਤ ਤੇ ਮਹਾਰਾਸ਼ਟਰ ਦਾ ਬਹੁਤ ਪ੍ਰਸ਼ਿੱਧ ਵਿਅੰਜਨ ਹੈ।

ਇਤਿਹਾਸ[ਸੋਧੋ]

ਸ਼੍ਰੀ ਖੰਡ ਨੂੰ ਸੰਸਕ੍ਰਿਤ ਸਾਹਿਤ ਵਿੱਚ ਸ਼ਿਖਰਿਨੀ ਆਖਦੇ ਹਨ। ਜ਼ਸ਼ਭਾਈ ਬੀ. ਪ੍ਰਜਾਪਤੀ ਅਤੇ ਬਾਬੂ ਨੈਰ ਦੇ ਅਨੁਸਾਰ, ਇਹ ਪਕਵਾਨ 400 ਬੀ.ਸੀ.ਈ ਵਿੱਚ ਹੋਈ ਸੀ।[1]

ਬਣਾਉਣ ਦੀ ਵਿਧੀ[ਸੋਧੋ]

  • ਅੱਧਾ ਚਮਚ ਦੁੱਧ ਵਿੱਚ ਕੇਸਰ ਮਿਲਾ ਲੋ।
  • ਹੁਣ 4-5 ਇਲਾਇਚੀ ਪਾ ਦੋ ਅਤੇ ਪਾਸੇ ਰੱਖ ਦੋ।
  • ਹੁਣ ਦਹੀਂ ਨੂੰ ਬਰਤਨ ਵਿੱਚ ਪਾਓ।
  • ਚੀਨੀ ਪਾਕੇ ਚੰਗੀ ਤਰਾਂ ਘੋਲੋ।
  • ਹੁਣ ਇਸ ਵਿੱਚ ਕੇਸਰ ਵਾਲਾ ਦੁੱਧ ਪਾ ਤੋ।
  • ਚੰਗੀ ਤਰਾਂ ਮਿਲਾਉਣ ਤੋਂ ਬਾਅਦ ਇਸਨੂੰ ਫਰਿੱਜ ਵਿੱਚ ਠੰਡਾ ਕਰ ਦੋ।

ਹਵਾਲੇ[ਸੋਧੋ]

  1. Jashbhai B. Prajappati and Baboo M. Nair (2003). "The History of Fermented Foods". In Edward R. Farnworth (ed.). Handbook of Fermented Functional Foods. CRC Press. pp. 4–6. ISBN 978-0-203-00972-7.