ਸਾਂਦਰਾ ਬ੍ਰਾਗਾਂਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਂਦਰਾ ਬ੍ਰਾਗਾਂਜ਼ਾ
ਨਿੱਜੀ ਜਾਣਕਾਰੀ
ਪੂਰਾ ਨਾਂਮਸਾਂਦਰਾ ਬ੍ਰਾਗਾਂਜ਼ਾ
ਜਨਮ (1961-11-30) 30 ਨਵੰਬਰ 1961 (ਉਮਰ 59)
ਜਲੰਧਰ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ ਮੀਡੀਅਮ ਪੇਸ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 25)23 ਫ਼ਰਵਰੀ 1985 v ਨਿਊਜ਼ੀਲੈਂਡ
ਆਖ਼ਰੀ ਟੈਸਟ9 ਫ਼ਰਵਰੀ 1991 v ਆਸਟਰੇਲੀਆ
ਓ.ਡੀ.ਆਈ. ਪਹਿਲਾ ਮੈਚ (ਟੋਪੀ 20)14 ਜਨਵਰੀ 1982 v ਇੰਗਲੈਂਡ
ਆਖ਼ਰੀ ਓ.ਡੀ.ਆਈ.20 ਜੁਲਾਈ 1993 v ਵੈਸਟ ਇੰਡੀਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 6 20
ਦੌੜਾਂ 45 44
ਬੱਲੇਬਾਜ਼ੀ ਔਸਤ 15.00 6.28
100/50 0/0 0/0
ਸ੍ਰੇਸ਼ਠ ਸਕੋਰ 19* 11
ਗੇਂਦਾਂ ਪਾਈਆਂ 450 1014
ਵਿਕਟਾਂ 4 25
ਗੇਂਦਬਾਜ਼ੀ ਔਸਤ 51.00 20.24
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/35 4/24
ਕੈਚਾਂ/ਸਟੰਪ 0/0 1/0
ਸਰੋਤ: ਕ੍ਰਿਕਟਅਰਕਾਈਵ, 18 ਸਤੰਬਰ 2009

ਸਾਂਦਰਾ ਬ੍ਰਾਗਾਂਜ਼ਾ (ਜਨਮ 30 ਨਵੰਬਰ 1961 ਨੂੰ ਜਲੰਧਰ, ਪੰਜਾਬ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਕੁੱਲ ਛੇ ਟੈਸਟ ਅਤੇ 20 ਓਡੀਆਈ ਮੈਚ ਖੇਡੇ ਹਨ।[2]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Sandra Braganza". CricketArchive. Retrieved 2009-09-18. 
  2. "Sandra Braganza". Cricinfo. Retrieved 2009-09-18.