ਸਮੱਗਰੀ 'ਤੇ ਜਾਓ

ਸਾਊਦੀ ਅਰਬ ਦੇ ਸੂਬੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਊਦੀ ਅਰਬ ਨੂੰ ੧੩ ਸੂਬਿਆਂ (Arabic: مناطق إدارية; ਮਨਾਤਿਕ ਇਦਾਰੀਆ, ਇੱਕ-ਵਚਨ. منطقة إدارية; ਮਿਨਤਕਾਹ ਇਦਾਰਿਆ) ਵਿੱਚ ਵੰਡਿਆ ਹੋਇਆ ਹੈ। ਹਰੇਕ ਸੂਬਾ ਰਾਜਪਾਲੀਆਂ (Arabic: محافظات; ਮੁਹਾਫ਼ਜ਼ਾਤ, sing. محافظة; ਮੁਹਾਫ਼ਜ਼ਾਹ) ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦੀ ਕੁੱਲ ਗਿਣਤੀ ੧੧੮ ਹੈ। ਇਸ ਗਿਣਤੀ ਵਿੱਚ ਸੂਬਾਈ ਰਾਜਧਾਨੀਆਂ ਵੀ ਹਨ ਜਿਹਨਾਂ ਦਾ ਦਰਜਾ ਨਗਰਪਾਲਿਕਾਵਾਂ (ਅਮਾਨਾਹ) ਵਾਲਾ ਹੈ ਅਤੇ ਜਿਹਨਾਂ ਦੇ ਮੁਖੀ ਮੇਅਰ (ਅਮੀਨ) ਹਨ। ਇਹ ਰਾਜਪਾਲੀਆਂ ਅੱਗੋਂ ਉਪ-ਰਾਜਪਾਲੀਆਂ (ਮਰਕੀਜ਼, ਇੱਕ-ਵਚਨ ਮਰਕਜ਼) ਵਿੱਚ ਵੰਡੇ ਹੋਏ ਹਨ।

ਸੂਬਾ ਅਰਬੀ ਰਾਜਧਾਨੀ ਖੇਤਰਫਲ
(ਕਿ.ਮੀ.²)
ਅਬਾਦੀ
ਮਰਦਮਸ਼ੁਮਾਰੀ
੨੦੦੪ 1)
ਘਣਤਾ ਰਾਜਪਾਲੀਆਂ
ਨਜਦ ਖੇਤਰ (ਕੇਂਦਰੀ)
ਹਾਇਲ ਸੂਬਾ حائل ਹਾਇਲ 103,887 527,033 5.1 4
ਕਸੀਮ القصيم ਬੁਰੈਦਾ 65,000 1,016,756 17.5 11
ਰਿਆਧ الرياض ਰਿਆਧ 412,000 5,455,363 13.5 20
ਹਿਜਜ਼ ਖੇਤਰ (ਪੱਛਮੀ)
ਤਬੂਕ تبوك ਤਬੂਕ 108,000 691,517 4.7 6
ਮਦੀਨਾ المدينة ਮਦੀਨਾ 173,000 1,512,076 9.9 7
ਮੱਕਾ مكة ਮੱਕਾ 164,000 5,797,971 37.9 12
ਬਾਹਾ الباحة ਬਾਹਾ 9,921 377,739 38.1 7
ਉੱਤਰੀ
ਉੱਤਰੀ ਸਰਹੱਦਾਂ الحدود الشمالية ਅਰਾਰ 127,000 279,286 2.5 3
ਜੋਫ਼ الجوف ਸਕਾਕਾ 100,212 361,676 3.6 3
ਦੱਖਣੀ
ਜੀਜ਼ਾਨ جيزان ਜੀਜ਼ਾਨ 11,671 1,186,139 101.6 14
ਅਸੀਰ عسير ਆਭਾ 81,100 1,688,368 22.0 12
ਨਜਰਾਨ نجران ਨਜਰਾਨ 119,000 419,457 2.8 8
ਪੂਰਬੀ
ਪੂਰਬੀ ਸੂਬਾ الشرقية ਦਮਾਮ 710,000 3,360,157 5.0 11
ਸਾਊਦੀ ਅਰਬ المملكة العربية السعودية ਰਿਆਧ 2,149,690 22,673,538 10.5 118
1) ੧੫-੯-੨੦੦੪ ਦੀ ਮਰਦਮਸ਼ੁਮਾਰੀ ਦੇ ਮੁਢਲੇ ਨਤੀਜੇ

ਇਹ ਵੀ ਵੇਖੋ

[ਸੋਧੋ]