ਸਾਜੀਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਜੀਗੇ
Sooji Halwa (Rava Sheera).jpg
ਸਰੋਤ
ਹੋਰ ਨਾਂਸ਼ੀਰਾ, ਸੂਜੀ ਹਲਵਾ
ਸੰਬੰਧਿਤ ਦੇਸ਼ਭਾਰਤ
ਇਲਾਕਾIndian subcontinent
ਖਾਣੇ ਦਾ ਵੇਰਵਾ
ਮੁੱਖ ਸਮੱਗਰੀਸੂਜੀ, ਚੀਨੀ, ਘੀ, ਦੁੱਧ

ਸਾਜੀਗੇ ਕਰਨਾਟਕ ਦੀ ਮਿਠਾਈ ਹੈ ਜੋ ਕੀ ਸੂਜੀ ਨਾਲ ਬਣਾਈ ਜਾਂਦੀ ਹੈ। ਭਾਰਤ ਦੇ ਅਲੱਗ-ਅਲੱਗ ਖੇਤਰ ਵਿੱਚ ਇਸਦੇ ਭਿੰਨ-ਭਿੰਨ ਨਾਮ ਹੈ। ਮਹਾਰਾਸ਼ਟਰ ਵਿੱਚ ਇਸਨੂੰ ਸ਼ੀਰਾ ਆਖਦੇ ਹਨ ਅਤੇ ਉੱਤਰੀ ਭਾਰਤ ਵਿੱਚ ਇਸਨੂੰ ਸੂਜੀ ਦਾ ਹਲਵਾ ਆਖਦੇ ਹਨ। [1]ਇਸਨੂੰ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵੀ ਸੂਜੀ ਦੀ ਪੁਡਿੰਗ ਦੇ ਤੌਰ ਤੇ ਖਾਇਆ ਜਾਂਦਾ ਹੈ। ਸਾਜੀਗੇ ਮੂਲ ਤੌਰ ਤੇ ਕਰਨਾਟਕ ਦਾ ਪਕਵਾਨ ਹੈ ਅਤੇ ਇਸਦੇ ਕੇਸਰ ਵਾਲੇ ਰੂਪ ਨੂੰ ਕੇਸਰੀ ਭਾਥ ਆਖਦੇ ਹਨ। ਸਾਜੀਗੇ ਨੂੰ ਮਿਠਾਈ ਜਾਂ ਨਾਸ਼ਤੇ ਦੀ ਤਰਾਂ ਖਾਇਆ ਜਾਂਦਾ ਹੈ। ਇਸਨੂੰ ਸੂਜੀ, ਚੀਨੀ, ਘੀ ਅਤੇ ਦੁੱਧ ਅਲ ਬਣਾਇਆ ਜਾਂਦਾ ਹੈ। ਇਸਨੂੰ ਬਣਾਉਣਾ ਬਹੁਤ ਸਰਲ ਹੈ ਅਤੇ ਇਸਨੂੰ ਪੂਰੀ ਨਾਲ ਬੜੇ ਸਵਾਦ ਨਾਲ ਚਖਿਆ ਜਾਂਦਾ ਇਹ. ਇਸ ਵਿਅੰਜਨ ਦੇ ਬਹੁਤ ਹੀ ਸੇਹਤਮੰਦ ਲਾਭ ਹਨ। ਇਸਨੂੰ ਹਿੰਦੂ ਧਰਮ ਵਿੱਚ ਸਤਨਾਰਾਯਨ ਪੂਜਾ ਵਿੱਚ ਪਰਸਾਦ ਦੇ ਰੂਪ ਵਿੱਚ ਖੰਡੇ ਹਨ. ਇਸਦੇ ਵਿੱਚ ਅਕਸਰ ਕੇਲੇ ਅਤੇ ਅਨਾਨਾਸ ਵੀ ਪਾਏ ਹੁੰਦੇ ਹਨ।

ਇਤਿਹਾਸ[ਸੋਧੋ]

ਮੱਧਕਾਲੀਨ ਅਰਬ ਕਾਲ ਦੌਰਾਨ ਸੂਜੀ ਨੂੰ ਪਾਣੀ, ਕਪੂਰ, ਕੇਸਰ, ਤਿਲ ਦੇ ਤੇਲ ਅਤੇ ਸ਼ਹਿਦ ਨਾਲ ਬਣਾਇਆ ਜਾਂਦਾ ਸੀ। [2]14ਵੀੰ ਸਦੀ ਵਿੱਚ ਸਪੇਨ ਵਿੱਚ ਸੂਓਜੀ ਨੂੰ ਬਦਾਮ ਦੇ ਦੁੱਧ, ਤੇਲ ਅਤੇ ਕੇਸਰ ਨਾਲ ਪਕਾਇਆ ਜਾਂਦਾ ਸੀ। [3]1845 ਵਿੱਚ ਇੰਗਲੈਂਡ ਸਿਰਸਾ ਵਿੱਚ ਸੂਜੀ ਦੀ ਪੁਡਿੰਗ ਮਸ਼ਹੂਰ ਰਸੋਈਏ ਜਿੱਦਾਂ ਕੀ ਇਲੀਜ਼ਾ ਐਕਟਨ ਦੁਆਰਾ ਬਣਾਈ ਜਾਂਦੀ ਸੀ।[4]


ਹਵਾਲੇ[ਸੋਧੋ]

  1. "Benefits". Retrieved 10 June 2015. 
  2. Rondinson, Maxime; et al. (1998). p. 423-424 Medieval Arab Cookery, essays and translations Check |url= value (help). Prospect Books. 
  3. Santanach, Joan (2008). p. 423-424 The Book of Sent Sovi: Medieval recipes from Catalonia Check |url= value (help). Tamesis Books. 
  4. Acton, Eliza. Modern Cookery for Private Families.