ਸਾਦੀਆ ਯੂਸਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Sadia Yousuf
ਨਿੱਜੀ ਜਾਣਕਾਰੀ
ਪੂਰਾ ਨਾਮ
Sadia Yousuf
ਜਨਮ (1989-11-04) 4 ਨਵੰਬਰ 1989 (ਉਮਰ 34)
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Slow left-arm orthodox
ਭੂਮਿਕਾbowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 49)18 February 2008 ਬਨਾਮ ਆਇਰਲੈਂਡ
ਆਖ਼ਰੀ ਓਡੀਆਈ5 November 2017 ਬਨਾਮ New Zealand
ਪਹਿਲਾ ਟੀ20ਆਈ ਮੈਚ (ਟੋਪੀ 17)10 May 2010 ਬਨਾਮ New Zealand
ਆਖ਼ਰੀ ਟੀ20ਆਈ9 November 2017 ਬਨਾਮ New Zealand
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ODI T20I
ਮੈਚ 59 51
ਦੌੜਾਂ 37 14
ਬੱਲੇਬਾਜ਼ੀ ਔਸਤ 2.46 1.40
100/50 0/0 0/0
ਸ੍ਰੇਸ਼ਠ ਸਕੋਰ 10* 3
ਗੇਂਦਾਂ ਪਾਈਆਂ 2838 1048
ਵਿਕਟਾਂ 78 57
ਗੇਂਦਬਾਜ਼ੀ ਔਸਤ 22.78 17.82
ਇੱਕ ਪਾਰੀ ਵਿੱਚ 5 ਵਿਕਟਾਂ 1 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 5/35 4/9
ਕੈਚਾਂ/ਸਟੰਪ 7/– 2/–
ਸਰੋਤ: ESPN Cricinfo, 14 November 2017

ਸਾਦੀਆ ਯੂਸਫ਼ (ਜਨਮ 4 ਨਵੰਬਰ 1989) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ 2008 ਤੋਂ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਹੈ।[1]

ਅੰਤਰਰਾਸ਼ਟਰੀ ਕਰੀਅਰ[ਸੋਧੋ]

ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 8 ਫਰਵਰੀ 2008 ਨੂੰ ਆਇਰਲੈਂਡ ਦੇ ਖਿਲਾਫ਼ ਕੀਤੀ ਸੀ।

ਉਸਨੇ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ ਟੀ. 20. ਆਈ) ਦੀ ਸ਼ੁਰੂਆਤ 10 ਮਈ 2010 ਨੂੰ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਵਿਰੁੱਧ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਲਈ ਕੀਤੀ ਸੀ।

ਹਵਾਲੇ[ਸੋਧੋ]

  1. "Player profile: Sadia Yousuf". ESPNcricinfo. Retrieved 18 February 2013.