ਸਾਰਾਸੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਾਸੀਨ  
BalzacSarrasine01.jpg
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਲੜੀਲਾ ਕੌਮੇਦੀ ਉਮੇਨ
ਪ੍ਰਕਾਸ਼ਕਚਾਰਲਸ ਗੋੱਸੇਲਿਨ
ਇਸ ਤੋਂ ਪਹਿਲਾਂਫੇਸੀਨੋ ਕੇਨ
ਇਸ ਤੋਂ ਬਾਅਦਬਾਬਾ ਗਰਾਸੂ

ਸਰਾਸੀਨ (Sarrasine) ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਔਨਰੇ ਦ ਬਾਲਜ਼ਾਕ (1799–1850) ਦਾ 1830 ਵਿੱਚ ਪਹਿਲੀ ਵਾਰ ਛਪਿਆ ਨਾਵਲ ਹੈ। ਇਹ ਲਾ ਕੌਮੇਦੀ ਉਮੇਨ ਨਾਮ ਦੀ ਅੰਤਰ-ਸੰਬੰਧਿਤ ਨਾਵਲ ਲੜੀ ਦਾ ਇੱਕ ਹਿੱਸਾ ਹੈ।

ਟਿੱਪਣੀ[ਸੋਧੋ]

ਬਾਲਜ਼ਾਕ ਦਾ "ਸਰਾਸੀਨ", ਰੋਲਾਂ ਬਾਰਥ ਵਲੋਂ 1970 ਵਿੱਚ ਪ੍ਰਕਾਸ਼ਤ ਉਸਦੀ ਪੁਸਤਕ S/Z ਵਿੱਚ ਇਸ ਕਹਾਣੀ ਦੇ ਵਿਸਥਾਰ ਸਹਿਤ ਸੰਰਚਨਾਵਾਦੀ/ਉੱਤਰ-ਸੰਰਚਨਾਵਾਦੀ ਵਿਸ਼ਲੇਸ਼ਣ ਤੋਂ ਪਹਿਲਾਂ ਉੱਕਾ ਅਣਗੌਲੀ ਰਹੀ। ਰੋਲਾਂ ਬਾਰਥ ਪੰਜ ਕੋਡਾਂ (hermeneutic, semic, symbolic, proairetic, cultural) ਅਨੁਸਾਰ ਇਸ ਦੀ ਚੀਰਫਾੜ ਕਰਦਾ ਹੈ।