ਸਾਲਵਾਦੋਰ ਦਾਲੀ
ਦਿੱਖ
(ਸਾਲਵਾਡੋਰ ਦਾਲੀ ਤੋਂ ਮੋੜਿਆ ਗਿਆ)
ਸਲਵਾਦੋਰ ਦਾਲੀ | |
---|---|
ਜਨਮ | ਸੇਲਵਾਦੋਰ ਦੋਮਿੰਗੋ ਫੇਲਿਪੇ ਜਾਸਿੰਤੋ ਦਾਲੀ ਇ ਦੋਮੇਨਚ 11 ਮਈ 1904 |
ਮੌਤ | 23 ਜਨਵਰੀ 1989 | (ਉਮਰ 84)
ਰਾਸ਼ਟਰੀਅਤਾ | ਸਪੇਨੀ |
ਸਿੱਖਿਆ | ਸੈਨ ਫੇਰਨੰਦੋ ਲਲਿਤ ਕਲਾ ਸਕੂਲ, ਮੈਡਰਿਡ |
ਲਈ ਪ੍ਰਸਿੱਧ | ਪੇਂਟਿੰਗ, ਚਿਤਰਕਾਰੀ, ਫੋਟੋਗ੍ਰਾਫ਼ੀ, ਮੂਰਤੀ ਕਲਾ, ਲੇਖਣੀ, ਫ਼ਿਲਮ |
ਜ਼ਿਕਰਯੋਗ ਕੰਮ | ਯਾਦਾਸ਼ਤ ਦਾ ਹਠ (1931) Face of Mae West Which May Be Used as an Apartment, (1935) Soft Construction with Boiled Beans (Premonition of Civil War) (1936) Swans Reflecting Elephants (1937) Ballerina in a Death's Head (1939) Dream Caused by the Flight of a Bee Around a Pomegranate a Second Before Awakening (1944) The Temptation of St. Anthony (1946) The Elephants (1948) Galatea of the Spheres (1952) Crucifixion (Corpus Hypercubus) (1954) |
ਲਹਿਰ | ਘਣਵਾਦ, ਦਾਦਾ, ਪੜਯਥਾਰਥਵਾਦ |
ਜੀਵਨ ਸਾਥੀ | ਗਾਲਾ ਦਾਲੀ (ਇਲੇਨਾ ਇਵਾਨੋਵਨਾ ਦਿਆਕੋਨੋਵਾ) |
ਸੇਲਵਾਦੋਰ ਦੋਮਿੰਗੋ ਫੇਲਿਪੇ ਜਾਸਿੰਤੋ ਦਾਲੀ ਇ ਦੋਮੇਨਚ (11 ਮਈ 1904 – 23 ਜਨਵਰੀ 1989), ਪ੍ਰਚਲਿਤ ਨਾਮ ਸੇਲਵਾਦੋਰ ਦਾਲੀ (ਕਾਤਾਲਾਨ ਉਚਾਰਨ: [səɫβəˈðo ðəˈɫi]), ਫ਼ਿਗੁਰੇਸ, (ਸਪੇਨ) ਵਿੱਚ ਜਨਮਿਆ ਸਪੇਨੀ ਪੜਯਥਾਰਥਵਾਦੀ ਪੇਂਟਰ ਅਤੇ ਚਿਤਰਕਾਰ ਸੀ।
ਦਾਲੀ ਇੱਕ ਕੁਸ਼ਲ ਡਰਾਫਟਸਮੈਨ ਸੀ, ਜੋ ਆਪਣੇ ਵਧੀਆ ਪੜਯਥਾਰਥਵਾਦੀ ਚਿਤਰਾਂ ਵਿੱਚ ਪੇਸ਼ ਕਮਾਲ ਅਤੇ ਅਨੋਖੇ ਬਿੰਬਾਂ ਲਈ ਜਾਣਿਆ ਜਾਂਦਾ ਸੀ। ਉਸ ਦਾ ਚਿੱਤਰਕਾਰੀ ਹੁਨਰ ਅਕਸਰ ਪੁਨਰ-ਜਾਗਰਤੀ ਉਸਤਾਦਾਂ ਦੇ ਪ੍ਰਭਾਵ ਦੀ ਦੇਣ ਮੰਨਿਆ ਜਾਂਦਾ ਹੈ।[1][2] ਉਸਦੀ ਮਸ਼ਹੂਰ ਪੇਂਟਿੰਗ, ਯਾਦਾਸ਼ਤ ਦਾ ਹਠ 1931 ਦੇ ਅਗਸਤ ਵਿੱਚ ਮੁਕੰਮਲ ਹੋਈ ਸੀ।
ਹਵਾਲੇ
[ਸੋਧੋ]- ↑ "Phelan, Joseph, ',The Salvador Dalí Show". Artcyclopedia.com. Retrieved August 22, 2010.
- ↑ Dalí, Salvador. (2000) Dalí: 16 Art Stickers, Courier Dover Publications. ISBN 0-486-41074-9.