ਸਿਏਰਾ ਲਿਓਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਿਏਰਾ ਲਿਓਨ ਦਾ ਗਣਰਾਜ
ਝੰਡਾ Coat of Arms
ਨਆਰਾ: "Unity, Freedom, Justice"
"ਏਕਤਾ, ਅਜ਼ਾਦੀ, ਨਿਆਂ"
ਐਨਥਮ: High We Exalt Thee, Realm of the Free
ਅਸੀਂ ਤੇਰੀ ਉੱਚੀ ਉਸਤਤ ਕਰਦੇ ਹਾਂ, ਸੁਤੰਤਰਤਾ (ਲੋਕਾਂ) ਦੀ ਸਲਤਨਤ
Location of  ਸਿਏਰਾ ਲਿਓਨ  (ਗੂੜ੍ਹਾ ਨੀਲਾ)– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)– in ਅਫ਼ਰੀਕੀ ਸੰਘ  (ਹਲਕਾ ਨੀਲਾ)  —  [Legend]
Location of  ਸਿਏਰਾ ਲਿਓਨ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ  (ਹਲਕਾ ਨੀਲਾ)  —  [Legend]

ਰਾਜਧਾਨੀ
and largest city
ਫ਼੍ਰੀਟਾਊਨ
8°29.067′N 13°14.067′W / 8.484450°N 13.234450°W / 8.484450; -13.234450
ਐਲਾਨੀਆ ਬੋਲੀਆਂ ਅੰਗਰੇਜ਼ੀ
ਸਥਾਨਕ ਭਾਸ਼ਾਵਾਂ ਤੇਮਨੇ · ਮੇਂਦੇ · ਕ੍ਰੀਓ
ਜਾਤਾਂ (੨੦੦੮) ੩੫% ਤੇਮਨੇ
੩੧% ਮੇਂਦੇ
੮% ਲਿੰਬਾ
੫% ਕੋਨੋ
੨% ਕ੍ਰੀਓ (ਕ੍ਰਿਓਲੇ)
੨% ਮੰਦਿੰਗੋ
੨% ਲੋਕੋ
੧੫% ਹੋਰ
ਡੇਮਾਨਿਮ ਸਿਏਰਾ ਲਿਓਨੀ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਨਕ ਗਣਰਾਜ
 •  ਰਾਸ਼ਟਰਪਤੀ ਅਰਨਸਟ ਬਾਈ ਕੋਰੋਮਾ (ਸਰਬ-ਲੋਕੀ ਕਾਂਗਰਸ)
 •  ਉਪ-ਰਾਸ਼ਟਰਪਤੀ ਅਲਹਾਜੀ ਸੈਮੁਅਲ ਸੈਮ-ਸੁਮਨ (ਸਰਬ-ਲੋਕੀ ਕਾਂਗਰਸ)
 •  ਸੰਸਦ ਦਾ ਸਪੀਕਰ ਅਬੇਲ ਬੰਕੋਲੇ ਸਤਰਾਂਜ (ਸਰਬ-ਲੋਕੀ ਕਾਂਗਰਸ)
 •  ਮੁੱਖ ਜੱਜ ਉਮੂ ਹਵਾ ਤੇਜਨ-ਜਲੋਹ
ਵਿਧਾਨਕ ਢਾਂਚਾ ਸੰਸਦ
ਸੁਤੰਤਰਤਾ
 •  ਬਰਤਾਨੀਆ ਤੋਂ ੨੭ ਅਪ੍ਰੈਲ ੧੯੬੧ 
 •  ਗਣਰਾਜ ਦੀ ਘੋਸ਼ਣਾ ੧੯ ਅਪ੍ਰੈਲ ੧੯੭੧ 
ਖੇਤਰਫਲ
 •  ਕੁੱਲ 71 km2 (੧੧੯ਵਾਂ)
27 sq mi
 •  ਪਾਣੀ (%) ੧.੧
ਅਬਾਦੀ
 •  ੨੦੧੨ ਅੰਦਾਜਾ ੫,੪੮੫,੯੯੮
 •  ੨੦੦੪ ਮਰਦਮਸ਼ੁਮਾਰੀ ੪,੯੭੬,੮੭੧
 •  ਸੰਘਣਾਪਣ ੭੯.੪/km2 (੧੧੪ਵਾਂ)
./sq mi
GDP (PPP) ੨੦੧੧ ਅੰਦਾਜਾ
 •  ਕੁੱਲ $੫.੦੯੩ billion[1]
 •  ਪ੍ਰਤੀ ਵਿਅਕਤੀ $੮੪੯[1]
GDP (ਨਾਂ-ਮਾਤਰ) ੨੦੧੧ ਅੰਦਾਜਾ
 •  ਕੁੱਲ $੨.੧੯੬ ਬਿਲੀਅਨ[1]
 •  ਪ੍ਰਤੀ ਵਿਅਕਤੀ $੩੬੬[1]
ਜੀਨੀ (੨੦੦੩) ੬੨.੯
Error: Invalid Gini value
HDI (੨੦੧੧) ਵਾਧਾ ੦.੩੩੬
Error: Invalid HDI value · ੧੮੦ਵਾਂ
ਕਰੰਸੀ ਲਿਓਨ (SLL)
ਟਾਈਮ ਖੇਤਰ ਗ੍ਰੀਨਵਿੱਚ ਔਸਤ ਸਮਾਂ (UTC+੦)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ ੨੩੨
ਇੰਟਰਨੈਟ TLD .sl
ਅ. ੨੦੦੭ ਦੇ ਅੰਕੜਿਆਂ ਮੁਤਾਬਕ ਦਰਜਾ
ਬ. ੧ ਮਾਰਚ ੧੯੭੧ ਤੋਂ

ਸਿਏਰਾ ਲਿਓਨ, ਅਧਿਕਾਰਕ ਤੌਰ 'ਤੇ ਸਿਏਰਾ ਲਿਓਨ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ-ਪੂਰਬ ਵੱਲ ਗਿਨੀ, ਦੱਖਣ-ਪੂਰਬ ਵੱਲ ਲਿਬੇਰੀਆ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦੀ ਜਲਵਾਯੂ ਤਪਤ-ਖੰਡੀ ਹੈ ਅਤੇ ਵਾਤਾਵਰਨ ਬਹੁ-ਭਾਂਤੀ ਹੈ ਜਿਸ ਵਿੱਚ ਸਾਵਨਾ (ਟਾਵੇਂ -ਟਾਵੇਂ ਬਿਰਛਾਂ ਵਾਲਾ ਘਾਹ ਦਾ ਮੈਦਾਨ) ਤੋਂ ਲੈ ਕੇ ਊਸ਼ਣ-ਕਟੀਬੰਧੀ ਖੇਤਰ ਦੇ ਸੰਘਣੇ ਜੰਗਲ ਸ਼ਾਮਲ ਹਨ। ਇਸਦਾ ਕੁੱਲ ਖੇਤਰਫਲ ੭੧,੭੪੦ ਵਰਗ ਕਿ.ਮੀ. ਹੈ[2] ਅਤੇ ਚਾਰ ਭੂਗੋਲਕ ਖੇਤਰਾਂ ਵਿੱਚ ਵੰਡਿਆ ਹੋਇਆ ਹੈ: ਉੱਤਰੀ ਸੂਬਾ, ਪੂਰਬੀ ਸੂਬਾ, ਦੱਖਣੀ ਸੂਬਾ ਅਤੇ ਪੱਛਮੀ ਖੇਤਰ ਜੋ ਅੱਗੋਂ ੧੪ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ। ਇਹਨਾਂ ਜ਼ਿਲ੍ਹਿਆਂ ਦੀ ਆਪਣੀ ਸਿੱਧੇ ਤੌਰ 'ਤੇ ਚੁਣੀ ਹੋਈ ਸਥਾਨਕ ਸਰਕਾਰ ਹੈ ਜਿਸਨੂੰ ਜ਼ਿਲ੍ਹਾ ਕੌਂਸਲ ਕਿਹਾ ਜਾਂਦਾ ਹੈ ਅਤੇ ਜਿਸਦਾ ਮੁਖੀ ਕੌਂਸਲ ਦਾ ਚੇਅਰਮੈਨ ਹੁੰਦਾ ਹੈ।

ਸੂਬੇ ਅਤੇ ਜ਼ਿਲ੍ਹੇ[ਸੋਧੋ]

ਸਿਏਰਾ ਲਿਓਨ ਦੇ ੧੨ ਜ਼ਿਲ੍ਹੇ ਅਤੇ ੨ ਖੇਤਰ
ਜ਼ਿਲ੍ਹਾ ਰਾਜਧਾਨੀ ਖੇਤਰਫਲ ਕਿ.ਮੀ.2 ਸੂਬਾ ਅਬਾਦੀ (੨੦੦੪ ਮਰਦਮਸ਼ੁਮਾਰੀ)[3] ਅਬਾਦੀ (੨੦੧੦ ਅੰਦਾਜ਼ੇ)
ਬੋਂਬਾਲੀ ਜ਼ਿਲ੍ਹਾ ਮਕੇਨੀ 7,985 ਉੱਤਰੀ ਸੂਬਾ 408,390 434,319[4]
ਕੋਇਨਾਦੁਗੂ ਕਬਾਲਾ 12,121 265,758 251,091[5]
ਪੋਰਟ ਲੋਕੋ ਜ਼ਿਲ੍ਹਾ ਪੋਰਟ ਲੋਕੋ 5,719 455,746 500,992[5]
ਤੋਂਕੋਲੀਲੀ ਜ਼ਿਲ੍ਹਾ ਮਗਬੁਰਕ 7,003 347,197 385,322[6]
ਕੰਬੀਆ ਕੰਬੀਆ 3,108 270,462 313,765[7]
ਕੇਨੇਮਾ ਜ਼ਿਲ੍ਹਾ ਕੇਨੇਮਾ 6,053 ਪੂਰਬੀ ਸੂਬਾ 497,948 545,327[8]
ਕੋਨੋ ਜ਼ਿਲ੍ਹਾ ਕੋਇਡੂ ਟਾਊਨ 5,641 335,401 352,328[9]
ਕੈਲਾਹੁਨ ਜ਼ਿਲ੍ਹਾ ਕੈਲਾਹੁਨ 3,859 358,190 409,520[9]
ਬੋ ਜ਼ਿਲ੍ਹਾ ਬੋ 5,473.6[10] ਦੱਖਣੀ ਸੂਬਾ 463,668 561,524[11]
ਬੋਂਥੇ ਜ਼ਿਲ੍ਹਾ ਮੱਤਰੂ ਜੋਂਗ 3,468 129,947 140,845[12]
ਪੁਜੇਹੁਨ ਜ਼ਿਲ੍ਹਾ ਪੁਜੇਹੁਨ 4,105 228,392 252,390[13]
ਮੋਇਆਂਬਾ ਮੋਇਆਂਬਾ 6,902 260,910 252,390[13]
ਪੱਛਮੀ ਖੇਤਰ ਸ਼ਹਿਰੀ ਜ਼ਿਲ੍ਹਾ ਫ਼੍ਰੀਟਾਊਨ 3,568 ਪੱਛਮੀ ਖੇਤਰ 1,272,873 1,473,873
ਪੱਛਮੀ ਖੇਤਰ ਦਿਹਾਤੀ ਜ਼ਿਲ੍ਹਾ ਵਾਟਰਲੂ 4,175 174,249 205,400

ਹਵਾਲੇ[ਸੋਧੋ]

  1. 1.0 1.1 1.2 1.3 "Sierra Leone". International Monetary Fund. Retrieved 21 April 2012. 
  2. Encarta Encyclopedia. "Sierra Leone". Sierra Leone. http://encarta.msn.com/encyclopedia_761563681/Sierra_Leone.html. Retrieved on 19 ਫ਼ਰਵਰੀ 2008. 
  3. "Final Results 2004 population and housing census" (PDF). Statistics Sierra Leone. p. 3. Retrieved 9 June 2008. 
  4. "Bombali – profile of geographical entity including name variants". World Gazetteer. Retrieved 20 May 2012. 
  5. 5.0 5.1 "Port Loko". World-gazetteer.com. Retrieved 20 May 2012. 
  6. "Tonkolili – profile of geographical entity including name variants". World Gazetteer. Retrieved 20 May 2012. 
  7. "Kambia – profile of geographical entity including name variants". World Gazetteer. Retrieved 20 May 2012. 
  8. "Kenema – profile of geographical entity including name variants". World Gazetteer. Retrieved 20 May 2012. 
  9. 9.0 9.1 "Kailahun – profile of geographical entity including name variants". World Gazetteer. Retrieved 20 May 2012. 
  10. "Bo District". Sierra Leone Encyclopedia (UN and Government of Sierra Leone). July 2007. Archived from the original on 4 May 2010. Retrieved 6 June 2008. 
  11. "Bo – profile of geographical entity including name variants". World Gazetteer. Retrieved 20 May 2012. 
  12. "Bonthe". World-gazetteer.com. Archived from the original on 16 Dec 2012. Retrieved 20 May 2012. 
  13. 13.0 13.1 "Pujehun – profile of geographical entity including name variants". World Gazetteer. Retrieved 20 May 2012.