ਸਿਮੋਨ ਬੋਲੀਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਮੋਨ ਬੋਲੀਵਰ
ਪ੍ਰੈਜੀਡੈਂਟ ਗ੍ਰੈਨ ਕੋਲੰਬੀਆ
ਦਫ਼ਤਰ ਵਿੱਚ
17 ਦਸੰਬਰ 1819 – 4 ਮਈ 1830
ਉਪ ਰਾਸ਼ਟਰਪਤੀਫ੍ਰਾਂਸਿਸਕੋ ਡੇ ਪੌਲਾ ਸਾਂਤਾਂਦਰ
ਤੋਂ ਬਾਅਦਡੋਮੀਨਗੋ ਕੈਸੀਡੋ
ਪ੍ਰੈਜੀਡੈਂਟ ਬੋਲੀਵੀਆ
ਦਫ਼ਤਰ ਵਿੱਚ
12 ਅਗਸਤ 1825 – 29 ਦਸੰਬਰ 1825
ਤੋਂ ਬਾਅਦਐਨਟੋਨੀਓ ਜੋਸ ਡੇ ਸੁਕਰੇ
ਪ੍ਰੈਜੀਡੈਂਟ ਪੀਰੂ
ਦਫ਼ਤਰ ਵਿੱਚ
17 ਫਰਵਰੀ 1824 – 28 ਜਨਵਰੀ 1827
ਤੋਂ ਪਹਿਲਾਂਜੋਸ ਬ੍ਰ੍ਨਾਰਡੋ ਡੇ ਤੈਗਲ, ਮਾਰਕੁਇਸ ਆਫ਼ ਟੋਰੇ -ਤੈਗਲ
ਤੋਂ ਬਾਅਦਐਂਡਰੇਸ ਡੇ ਸਾਂਤਾ ਕਰੂਜ਼
ਨਿੱਜੀ ਜਾਣਕਾਰੀ
ਜਨਮ
ਸਿਮੋਨ ਜੋਸ ਐਨਟੋਨੀਓ ਡੇ ਲਿਆ ਸੰਤੀਸਿਮਾ ਤਰਿਨਿਦਾਦ ਬੋਲੀਵਰ ਵਾਈ ਪਲਾਸਿਓਸ ਪੋਂਟੇ ਵਾਈ ਬਲੈਂਕੋ

(1783-07-24)24 ਜੁਲਾਈ 1783
ਕਾਰਾਕਾਸ, ਕੈਪਟਨੇਸੀ ਜਨਰਲ ਆਫ਼ ਵੈਂਜੂਏਲਾ, ਸਪੇਨੀ ਸਾਮਰਾਜ (ਹੁਣ ਵੈਂਜੂਏਲਾ)
ਮੌਤ17 ਦਸੰਬਰ 1830(1830-12-17) (ਉਮਰ 47)
ਸਾਂਤਾ ਮਾਰਤਾ, ਨਿਊ ਗਰੇਨਾਡਾ (ਹੁਣ ਵਾਲਾ ਕੋਲੰਬੀਆ)
ਜੀਵਨ ਸਾਥੀਮਾਰੀਆ ਟਰੇਸਾ ਰੋਦ੍ਰਿਗੁਏਜ਼ ਡੇਲ ਟੋਰੋ ਵਾਈ ਅਲੀਆਸਾ
ਦਸਤਖ਼ਤ

ਸਿਮੋਨ ਜੋਸ ਐਨਟੋਨੀਓ ਡੇ ਲਿਆ ਸੰਤੀਸਿਮਾ ਤਰਿਨਿਦਾਦ ਬੋਲੀਵਰ ਵਾਈ ਪਲਾਸਿਓਸ ਪੋਂਟੇ ਵਾਈ ਬਲੈਂਕੋ (24 ਜੁਲਾਈ 1783 - 17 ਦਸੰਬਰ 1830) ਦਾ ਆਮ ਪ੍ਰਚਲਿਤ ਨਾਮ: ਸਿਮੋਨ ਬੋਲੀਵਰ (ਸਪੇਨੀ ਉਚਾਰਨ: [siˈmon boˈliβar]) ਹੈ। ਉਹ ਵੈਂਜੂਏਲਾ ਦੇ ਇੱਕ ਫੌਜੀ ਅਤੇ ਰਾਜਨੀਤਕ ਨੇਤਾ ਸਨ। ਬੋਲੀਵਰ ਨੇ ਲੈਟਿਨ ਅਮਰੀਕਾ ਨੂੰ ਸਪੇਨੀ ਸਾਮਰਾਜ ਤੋਂ ਅਜ਼ਾਦੀ ਦਵਾਉਣ ਲਈ ਸਫਲ ਸੰਘਰਸ਼ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ, ਅਤੇ ਅੱਜ ਅਮਰੀਕਾ ਦੇ ਇਤਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।