ਸਿਲੀਕੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਲੀਕੇਟ ਨਾਂ ਦਾ ਪੱਥਰ ਜੋ ਸਿਲੀਕੋਨ ਅਤੇ ਆਕਸੀਜਨ ਦਾ ਯੋਗਿਕ ਹੈ। ਇਹ ਧਰਤੀ ਦੀ ਪਰਤ ਵਿੱਚ ਪਾਏ ਜਾਂਦੇ ਕੁਲ ਖਣਿਜਾਂ ਦਾ 92 ਪ੍ਰਤੀਸ਼ਤ ਹੈ। ਜਿਵੇਂ SiO44− ਸਿਲੀਕੇਟ ਦਾ ਸੂਤਰ [SiO2+n]2n− ਹੈ। ਬੈਰੀਅਲ ਨਾਂ ਦਾ ਕੀਮਤੀ ਪੱਥਰ ਇੱਕ ਸਿਲੀਕੇਟ ਹੈ ਜੋ ਸਿਲੀਕੋਨ, ਆਕਸੀਜਨ, ਐਲਮੀਨੀਅਮ ਅਤੇ ਬੇਰਿਲੀਅਮ ਦੇ ਤੱਤਾਂ ਦਾ ਬਣਿਆ ਹੁੰਦਾ ਹੈ। ਬਹੁਤ ਸਾਰੇ ਅਕਾਸ਼ੀ ਪਿੰਡ, ਚੰਦ, ਉਲਕਾ, ਮਿੱਟੀ, ਸੀਮੇਂਟ ਅਤੇ ਹੋਰ ਬਹੁਤ ਸਾਰੇ ਖਣਿਜ਼ ਸਿਲੀਕੇਟ ਦੇ ਉਦਾਹਰਨ ਹਨ।[1]

  • ਸਿਲੀਕੇਟ ਖਣਿਜ਼ - [SiO4]4−
  • ਸੋਰੋਸਿਲੀਕੇਟ - [Si2O7]6−
  • ਸਾਇਕਲੋਸਿਲੀਕੇੇਟ- [SinO3n]2n−
  • ਇਕੋਸਿਲੀਕੇਟ - [SinO3n]2n−</sup ਅਤੇ [Si4nO11n]6n−
  • ਫਿਲੋਸਿਲੀਕੇੇਟ- [Si2nO5n]2n−
  • ਟੈਕਟੋਸਿਲੀਕੇਟ - [AlxSiyO2(x+y)]x−

ਹਵਾਲੇ[ਸੋਧੋ]

  1. Knight, Christopher T. G.; Balec, Raymond J.; Kinrade, Stephen D. (2007). "The Structure of Silicate Anions in Aqueous Alkaline Solutions". Angewandte Chemie International Edition. 46: 8148–8152. doi:10.1002/anie.200702986.