ਸਮੱਗਰੀ 'ਤੇ ਜਾਓ

ਸਿੱਖ ਅਜਾਇਬ-ਘਰ, ਬਲੌਂਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿੱਖ ਅਜਾਇਬ-ਘਰ ਅਜੀਤਗੜ੍ਹ, ਪੰਜਾਬ ਨੇੜੇ ਬਲੌਂਗੀ ਪਿੰਡ ਵਿਖੇ ਸਥਿਤ ਹੈ। ਇਸ ਅਜਾਇਬ-ਘਰ ਵਿੱਚ ਸਿੱਖ ਸੂਰਮਿਆਂ ਅਤੇ ਸਿੱਖ ਅਜ਼ਾਦੀ ਘੁਲਾਟੀਆਂ ਦੇ ਬੁੱਤਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ।[1]

ਇਸਦਾ ਉਦਘਾਟਨ ਪੰਜਾਬ ਦੇ ਜੇਲ੍ਹ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤਾ ਸੀ।[2]

ਤਸਵੀਰਾਂ

[ਸੋਧੋ]

ਬਲੌਂਗੀ ਤੋਂ ਪਹਿਲਾਂ ਇਹ ਅਜਾਇਬ-ਘਰ ਲਾਂਡਰਾਂ-ਅਜੀਤਗੜ੍ਹ ਸੜਕ ਉੱਤੇ ਲਖਨੌਰ ਬੈਰੀਅਰ ਨੇੜੇ ਸਥਿਤ ਸੀ। ਇਹ ਤਸਵੀਰਾਂ ਉੱਥੇ ਹੀ ਲਈਆਂ ਗਈਆਂ ਸਨ।

ਹਵਾਲੇ

[ਸੋਧੋ]