ਸੀਬਾ ਸਕੂਲ ਲਹਿਰਾਗਾਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੀਬਾ ਸਕੂਲ ਲਹਿਰਾਗਾਗਾ
ਸਕੂਲ ਲੋਗੋ
Location
ਲਹਿਰਾਗਾਗਾ, ਸੰਗਰੂਰ, ਪੰਜਾਬ
ਭਾਰਤ
Information
ਕਿਸਮਪ੍ਰਾਈਵੇਟ
ਉਸਾਰੀਉਸਾਰੀ
ਸਥਾਪਨਾ1998
ਬਾਨੀਕੰਵਲਜੀਤ ਸਿੰਘ ਢੀਂਡਸਾ
ਗ੍ਰੇਡ10+2 ਤੱਕ
ਵਿਦਿਆਰਥੀਆਂ ਦੀ ਗਿਣਤੀ1600
ਕੈਂਪਸ ਦੀ ਕਿਸਮਸਬਅਰਬਨ-ਓਪਨ ਕੈਂਪਸ
Affiliationਸੀਬੀਐਸਈ
ਵੈਬਸਾਈਟ

ਸੀਬਾ (SEABA) ਸੁਸਾਇਟੀ ਫ਼ਾਰ ਐਜੂਕੇਸ਼ਨ ਐਂਡ ਅਵੇਅਰਨੈੱਸ ਇਨ ਬੈਕਵਾਰਡ ਏਰੀਆਜ਼ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਸ਼ਹਿਰ ਦਾ ਇੱਕ ਬਹੁ ਪ੍ਰਯੋਗੀ ਸਕੂਲ ਹੈ। ਇਹ ਸਕੂਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਦਿੱਲੀ ਨਾਲ ਸੰਬੰਧਿਤ ਹੈ। ਸਕੂਲ ਦੀ ਸਥਾਪਨਾ 1998 ਵਿੱਚ ਕੰਵਲਜੀਤ ਸਿੰਘ ਢੀਂਡਸਾ ਅਤੇ ਅਮਨ ਢੀਂਡਸਾ ਨੇ ਕੀਤੀ ਸੀ।

ਬੁਨਿਆਦੀ ਢਾਂਚਾ[ਸੋਧੋ]

ਸਕੂਲ ਵਿੱਚ 3 ਬਲਾਕ (ਮੀਰਾ ਬਲਾਕ, ਫਰੀਦ ਬਲਾਕ ਅਤੇ ਬੁੱਲੇ੍ ਸ਼ਾਹ ਬਲਾਕ) ਹਨ ਅਤੇ ਇੱਕ ਕਬੀਰ ਹਾਲ ਹੈ। ਸਕੂਲ ਵਿੱਚ ਭੌਤਿਕ ਵਿਗਿਆਨ, ਰਸਾੲਇਣ ਵਿਗਿਆਨ ਅਤੇ ਜੀਵ ਵਿਗਿਆਨ ਪ੍ਰਯੋਗਸ਼ਾਲਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਸੰਗੀਤ, ਨਾਚ ਅਤੇ ਇੰਡੋਰ ਖੇਡਾਂ ਵੀ ਮੌਜੂਦ ਹਨ। ਸਕੂਲ ਵਿੱਚ ਬੈਡਮਿੰਟਨ, ਵਾਲੀਬਾਲ, ਹਾਕੀ, ਬਾਸਕਟਬਾਲ ਖੇਡਾਂ ਹਨ। ਸਕੂਲ ਵਿੱਚ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ ਅੰਮਿ੍ਤਾ ਓਪਨ ਏਅਰ ਥਿਏਟਰ ਵੀ ਹੈ। ਸਕੂਲ ਵਿੱਚ ਇੰਗਲਿਸ਼ ਲੈਬ ਅਤੇ ਛੋਟੇ ਬੱਚਿਆਂ ਲਈ ਪਲੇਵੇਅ ਵੀ ਹੈ।

ਬਾਹਰੀ ਕੜੀਆਂ[ਸੋਧੋ]