ਸੀਮਨਜ਼
ਦਿੱਖ
| [[File:Siemens AG logo.svg |200px|Siemens logo]] | |
| ਕਿਸਮ | Aktiengesellschaft |
|---|---|
| ਉਦਯੋਗ | |
| ਸਥਾਪਨਾ | 12 ਅਕਤੂਬਰ 1847 Berlin, Kingdom of Prussia |
| ਸੰਸਥਾਪਕ | ਵਰਨਰ ਵੌਨ ਸੀਮਨਜ਼ |
| ਮੁੱਖ ਦਫ਼ਤਰ | Berlin and Munich, Germany |
| ਸੇਵਾ ਦਾ ਖੇਤਰ | ਦੁਨੀਆ ਭਰ |
| ਉਤਪਾਦ | |
| ਸੇਵਾਵਾਂ | |
| ਕਮਾਈ | |
| ਕੁੱਲ ਸੰਪਤੀ | |
| ਕੁੱਲ ਇਕੁਇਟੀ | |
ਕਰਮਚਾਰੀ | 348,000 (2015) |
| ਵੈੱਬਸਾਈਟ | www |
ਸੀਮਨਜ਼ ਏ.ਜੀ. (ਜਰਮਨ ਉਚਾਰਨ: [ˈziːmɛns])[1] ਇੱਕ ਜਰਮਨ ਕੰਪਨੀ ਹੈ ਜਿਸਦੇ ਅੰਤਰਰਾਸ਼ਟਰੀ ਮੁੱਖ ਦਫ਼ਤਰ ਬਰਲਿਨ, ਮਿਊਨਿਖ ਅਤੇ ਜਰਮਨੀ ਦੇ ਅਰਲੈਂਗੇਨ ਵਿੱਚ ਸਥਿਤ ਹਨ। ਕੰਪਨੀ ਦਾ ਕੰਮ-ਕਾਜ ਕੁਲ ਮਿਲਾਕੇ 15 ਹਿੱਸਿਆਂ ਸਣੇ ਤਿੰਨ ਮੁੱਖ ਉਦਯੋਗਕ ਖੇਤਰਾਂ ਵਿੱਚ ਫੈਲਿਆ ਹੈ: ਸਨਅਤ, ਊਰਜਾ ਅਤੇ ਸਿਹਤ।
ਹਵਾਲੇ
[ਸੋਧੋ]- ↑ "Siemens pronunciation: How to pronounce Siemens in German". pronouncekiwi.com. Archived from the original on 8 ਮਾਰਚ 2016. Retrieved 7 March 2016.