ਸੀਮਾ ਮਲਹੋਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੀਮਾ ਮਲਹੋਤਰਾ
MP
Ms Seema Malhotra MP.jpg
ਸੰਸਦ ਮੈਂਬਰ
ਫੇਲਥਾਮ ਅਤੇ ਹੇਸਟੋਨ
ਅਹੁਦੇਦਾਰ
ਅਹੁਦਾ ਸੰਭਾਲਿਆ
15 ਦਸੰਬਰ 2011
ਪਿਛਲਾ ਅਹੁਦੇਦਾਰ ਐਲਨ ਕੀਨ
ਬਹੁਮਤ 6,203 (26.7%)
ਨਿੱਜੀ ਵੇਰਵਾ
ਜਨਮ (1972-08-07) 7 ਅਗਸਤ 1972 (ਉਮਰ 48)[1]
ਫੇਲਥਾਮ, ਲੰਡਨ, ਇੰਗਲੈਂਡ
ਸਿਆਸੀ ਪਾਰਟੀ ਲੇਬਰ ਕੋ-ਆਪਰੇਟਿਵ
ਅਲਮਾ ਮਾਤਰ ਵਾਰਵਿਕ ਯੂਨੀਵਰਸਿਟੀ
ਵੈੱਬਸਾਈਟ seemamalhotra.com

ਸੀਮਾ ਮਲਹੋਤਰਾ (ਜਨਮ 7 ਅਗਸਤ 1972)[1] ਇੱਕ ਬਰਤਾਨਵੀ ਲੇਬਰ ਅਤੇ ਕੋ-ਆਪਰੇਟਿਵ ਪਾਰਟੀ ਸਿਆਸਤਦਾਨ ਹੈ। ਉਹ 2011 ਵਿੱਚ ਐਲਨ ਕੀਨ ਦੀ ਮੌਤ ਤੋਂ ਬਾਅਦ ਆਯੋਜਿਤ ਕੀਤੀ ਉਪਚੋਣ ਵਿੱਚ ਫੇਲਥਾਮ ਅਤੇ ਹੇਸਟੋਨ ਲਈ ਪਹਿਲੀ ਵਾਰ ਸੰਸਦ ਮੈਂਬਰ ਚੁਣੀ ਗਈ।[2][3][4]

ਹਵਾਲੇ[ਸੋਧੋ]

  1. 1.0 1.1 "Democracy Live: Your representatives: Seema Malhotra". BBC News. Retrieved 21 November 2012. 
  2. "Labour wins Feltham and Heston by-election". BBC News. BBC. 16 December 2011. Retrieved 16 December 2011. 
  3. "By-election 2011". London Borough of Hounslow. Retrieved 28 November 2013. 
  4. Waugh, Paul (23 November 2011). "Winter by-election". Politics Home (The Waugh Room). Retrieved 28 November 2013.