ਸੁਖਦੇਵ ਸਿੰਘ ਕੋਕਰੀ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਖਦੇਵ ਸਿਂਘ ਕੋਕਰੀ ਕਲਾਂ (ਉਮਰ 70 ਸਾਲ) ਪੰਜਾਬ, ਭਾਰਤ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਨਿਵਾਸੀ ਕਿਸਾਨ ਆਗੂ ਹੈ। ਉਹ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਜਨਰਲ ਸਕੱਤਰ ਹੈ। ਉਹ ਇੱਕ ਸਾਬਕਾ ਸਰਕਾਰੀ ਸਕੂਲ ਅਧਿਆਪਕ ਹੈ। ਉਸਨੇ 1978 ਵਿੱਚ ਆਰਜ਼ੀ ਅਧਿਆਪਕਾਂ ਦੀ ਅਗਵਾਈ ਵਿੱਚ ਇੱਕ ਅੰਦੋਲਨ ਵਿੱਚ ਹਿੱਸਾ ਲਿਆ, ਜਿਸ ਲਈ ਉਸਨੂੰ ਦੋ ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ ਸੀ।[1][2]

ਹਵਾਲੇ[ਸੋਧੋ]

  1. Service, Tribune News. "Farm leaders behind the agitation". Tribuneindia News Service (in ਅੰਗਰੇਜ਼ੀ). Retrieved 2020-12-11.
  2. Service, Tribune News. "ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ". Tribuneindia News Service. Archived from the original on 2023-02-06. Retrieved 2020-12-11.