ਸੁਖਵੀਰ ਸਿੰਘ
ਦਿੱਖ
ਸੁਖਵੀਰ ਸਿੰਘ | |
---|---|
ਕਿੱਤਾ | ਕਵੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਵੈੱਬਸਾਈਟ | |
www |
ਸੂਹੇ ਅੱਖਰ ਜਾਂ ਸੁਖਵੀਰ ਸਿੰਘ ਇੱਕ ਪੰਜਾਬੀ ਕਵੀ ਹੈ। ਉਹ ਬਠਿੰਡਾ, ਪੰਜਾਬ ਦਾ ਰਹਿਣ ਵਾਲਾ ਹੈ। ਉਹ ਜਿਆਦਾਤਰ ਖੁੱਲ੍ਹੀਆਂ ਕਵਿਤਾਵਾਂ ਲਿਖਦੇ ਹਨ। ਓਹਨਾਂ ਦੀਆਂ ਕਿਤਾਬਾਂ ਹੇਂਠ ਲਿਖੀਆਂ ਹਨ:-
- ਉਸ ਤੋਂ ਬਾਅਦ (ਨਾਟਕ) 1997
- ਆਪਣੇ ਹਿੱਸੇ ਦਾ ਮੌਨ (ਕਵਿਤਾ) 2015
- ਉਹ ਆਖਦੀ ਹੈ (ਕਵਿਤਾ) 2016
- ਮੱਖੀਆਂ (ਨਾਵਲ) 2017[1]
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2018-08-05. Retrieved 2018-06-04.
{{cite web}}
: Unknown parameter|dead-url=
ignored (|url-status=
suggested) (help)