ਸੁਚਿੱਤਰਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਚਿੱਤਰਾ ਸਿੰਘ
Refer to caption
ਸੁਚਿੱਤਰਾ ਮਾਰਚ 2010 ਦੌਰਾਨ
ਨਿੱਜੀ ਜਾਣਕਾਰੀ
ਪੂਰਾ ਨਾਮ
ਸੁਚਿੱਤਰਾ ਸਿੰਘ
ਜਨਮ (1977-01-31) 31 ਜਨਵਰੀ 1977 (ਉਮਰ 47)
ਕਾਮਰੁਪ, ਅਸਾਮ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ ਆਫ-ਬਰੇਕ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–2011ਅਸਾਮ ਮਹਿਲਾ ਕ੍ਰਿਕਟ ਟੀਮ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WLO WT20
ਮੈਚ 12 16
ਦੌੜਾਂ 170 136
ਬੱਲੇਬਾਜ਼ੀ ਔਸਤ 14.16 12.36
100/50 0/1 0/0
ਸ੍ਰੇਸ਼ਠ ਸਕੋਰ 59 29*
ਗੇਂਦਾਂ ਪਾਈਆਂ 393 66
ਵਿਕਟਾਂ 7 4
ਗੇਂਦਬਾਜ਼ੀ ਔਸਤ 24.71 15.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 4/14 2/6
ਕੈਚਾਂ/ਸਟੰਪ 2/– 2/–
ਸਰੋਤ: Cricket Archive, 20 April 2020

ਸੁਚਿੱਤਰਾ ਸਿੰਘ (ਜਨਮ 31 ਜਨਵਰੀ 1977) ਇੱਕ ਸਾਬਕਾ ਭਾਰਤੀ ਕ੍ਰਿਕਟਰ ਹੈ। ਸਿੰਘ ਸੱਜੇ ਹੱਥ ਦੀ ਬੱਲੇਬਾਜ਼ ਸੀ, ਜਿਸਨੇ ਸੱਜੇ ਹੱਥ ਦੀ ਆਫ-ਬਰੇਕ ਗੇਂਦਬਾਜ਼ੀ ਕੀਤੀ। ਉਸ ਦਾ ਜਨਮ ਅਸਾਮ ਦੇ ਕਾਮਰੂਪ ਵਿੱਚ ਹੋਇਆ ਸੀ।[1]

ਸਿੰਘ ਨੇ ਬੰਗਾਲ ਵਿਰੁੱਧ 2007–08 ਦੀ ਸੀਨੀਅਰ ਮਹਿਲਾ ਵਨ ਡੇ ਲੀਗ ਵਿੱਚ ਅਸਾਮ ਲਈ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ 2007 ਤੋਂ 2011 ਤੱਕ ਰਾਜ ਲਈ ਦਸ ਹੋਰ ਮੈਚ ਖੇਡੇ ਸਨ। ਉਸਨੇ 2007-08 ਅੰਤਰ ਜ਼ੋਨ ਦੀਆਂ ਮਹਿਲਾਵਾਂ ਦੇ ਇਕ ਰੋਜ਼ਾ ਮੁਕਾਬਲੇ ਦੇ ਮੈਚ ਵਿੱਚ ਈਸਟ ਜ਼ੋਨ ਦੀ ਪ੍ਰਤੀਨਿਧਤਾ ਵੀ ਕੀਤੀ।[2][1]

ਸਿੰਘ ਨੇ ਆਪਣਾ ਪਹਿਲਾ ਮਹਿਲਾ ਟੀ -20 ਮੈਚ ਅਸਾਮ ਲਈ ਤ੍ਰਿਪੁਰਾ ਵਿਰੁੱਧ 2009-10 ਦੀਆਂ ਸੀਨੀਅਰ ਮਹਿਲਾ ਟੀ -20 ਲੀਗ ਵਿਚ ਖੇਡਿਆ ਸੀ। ਉਸਨੇ 2009–10 ਅਤੇ 2010–11 ਦੇ ਸੀਜ਼ਨ ਵਿੱਚ ਹੋਰ 15 ਮੈਚ ਖੇਡੇ, ਜਿਸ ਵਿੱਚ 12.36 ਦੀ ਬੱਲੇਬਾਜ਼ੀ ਔਸਤ ਨਾਲ ਚਾਰ ਵਿਕਟਾਂ ਹਾਸਲ ਹੋਈਆਂ ਸਨ।[3][1]

ਹਵਾਲੇ[ਸੋਧੋ]

 

  1. 1.0 1.1 1.2 "Player profile: Suchitra Singh". Cricket Archive. Retrieved 20 April 2020.
  2. "Women's Limited Overs Matches played by Suchitra Sing". Cricket Archive. Retrieved 20 April 2020.
  3. "Women's Twenty20 Matches played by Suchitra Sing". Cricket Archive. Retrieved 20 April 2020.