ਸੁਨੀਤਾ ਦੇਸ਼ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਨੀਤਾ ਦੇਸ਼ਪਾਂਡੇ
ਜਨਮ(1926-07-03)ਜੁਲਾਈ 3, 1926
ਮੌਤਨਵੰਬਰ 7, 2009(2009-11-07) (ਉਮਰ 83)
ਪੂਨਾ, ਭਾਰਤ
ਸਾਥੀਪੁਰੁਸ਼ੋਤਮ ਲਕਸ਼ਮਨ ਦੇਸ਼ਪਾਂਡੇ

ਸੁਨੀਤਾ ਦੇਸ਼ਪਾਂਡੇ (3 ਜੁਲਾਈ 19267 ਨਵੰਬਰ 2009) ਇੱਕ ਮਰਾਠੀ ਲੇਖਿਕਾ ਰਹੀ ਹੈ ਜੋ ਮਹਾਰਾਸ਼ਟਰ, ਭਾਰਤ ਤੋਂ ਸੀ। ਸੁਨੀਤਾ ਦਾ ਵਿਆਹ ਤੋਂ ਪਹਿਲਾਂ ਨਾਂ "ਸੁਨੀਤਾ ਠਾਕੁਰ" ਸੀ। ਇਹ 1945 ਵਿੱਚ ਪੁਰੁਸ਼ੋਤਮ ਲਕਸ਼ਮਨ ਦੇਸ਼ਪਾਂਡੇ ਨੂੰ ਮਿਲੀ ਅਤੇ 12 ਜੂਨ 1946 ਨੂੰ ਇਹਨਾਂ ਦੋਹਾਂ ਨੇ ਵਿਆਹ ਕਰਵਾ ਲਿਆ ਸੀ।

ਸੁਨੀਤਾ, ਆਪਣੀ ਜਵਾਨੀ ਸਮੇਂ ਬਹੁਤ ਵੱਡੀ ਰੀਡਰ ਰਹੀ ਅਤੇ ਦੇਰ ਬਾਅਦ ਲਿਖਣਾ ਸ਼ੁਰੂ ਕੀਤਾ। ਇਸਨੇ ਸਭ ਤੋਂ ਪਹਿਲਾਂ 1990 ਵਿੱਚ, "ਆਹੇ ਮਨੋਹਰ ਤਰੀ" (आहे मनोहर तरी) ਨਾਂ ਦੀ ਕਿਤਾਬ ਲਿਖੀ ਅਤੇ ਇਸ ਕਿਤਾਬ ਨੂੰ ਬਹੁਤ ਅਵਾਰਡ ਮਿਲੇ। ਇਸ ਕਿਤਾਬ ਦਾ ਅਨੁਵਾਦ ਹਿੰਦੀ, ਅੰਗਰੇਜ਼ੀ, ਕੰਨੜ ਅਤੇ ਗੁਜਰਾਤੀ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ।

ਰਚਿਤ ਸਾਹਿਤ[ਸੋਧੋ]

  • "ਆਹੇ ਮਨੋਹਰ ਤਰੀ" (आहे मनोहर तरी) (1990)
  • "ਪ੍ਰਿਆ ਜੀ.ਏ. (प्रिय जी.ए.) (2003)
  • "ਮਣਯਾਚੀ ਮਾਲ (मण्यांची माळ ) (2002)
  • "ਮਨਾਤਲੰ ਅਵਕਾਸ਼" (मनातलं अवकाश) (2006)
  • "ਸੋਯਰੇ ਸਕਲ" (सोयरे सकळ) (1998)
  • "ਸਮਾਂਤਰ ਜੀਵਨ (समांतर जीवन) (1992)

ਹਵਾਲੇ[ਸੋਧੋ]