ਸੁਨੇਤਰਾ ਪਰਾਂਜਪੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Sunetra Paranjpe
ਨਿੱਜੀ ਜਾਣਕਾਰੀ
ਪੂਰਾ ਨਾਮ
Sunetra Arun Paranjpe
ਜਨਮ (1980-05-09) 9 ਮਈ 1980 (ਉਮਰ 43)
Bombay, India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium pace
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 61)14 August 2002 ਬਨਾਮ England
ਆਖ਼ਰੀ ਟੈਸਟ18 February 2006 ਬਨਾਮ Australia
ਪਹਿਲਾ ਓਡੀਆਈ ਮੈਚ (ਟੋਪੀ 67)11 July 2002 ਬਨਾਮ New Zealand
ਆਖ਼ਰੀ ਓਡੀਆਈ5 March 2007 ਬਨਾਮ England
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI
ਮੈਚ 3 28
ਦੌੜਾਂ 33 322
ਬੱਲੇਬਾਜ਼ੀ ਔਸਤ 11.00 15.33
100/50 0/0 0/1
ਸ੍ਰੇਸ਼ਠ ਸਕੋਰ 30 52
ਗੇਂਦਾਂ ਪਾਈਆਂ 48 573
ਵਿਕਟਾਂ 0 11
ਗੇਂਦਬਾਜ਼ੀ ਔਸਤ 37.81
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/8
ਕੈਚਾਂ/ਸਟੰਪ 3/0 3/0
ਸਰੋਤ: CricketArchive, 18 September 2009

ਸੁਨੇਤਰਾ ਅਰੁਣ ਪਰਾਂਜਪੇ (ਜਨਮ 9 ਮਈ 1980, ਬਾਂਬੇ, ਭਾਰਤ ਵਿਚ) ਇੱਕ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ ਜੋ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਦਰਮਿਆਨੀ ਤੇਜ਼ ਗੇਂਦਬਾਜ਼ ਹੈ। ਉਸਨੇ ਤਿੰਨ ਟੈਸਟ ਅਤੇ 28 ਵਨਡੇ ਮੈਚ ਖੇਡੇ ਹਨ।[2]

ਹਵਾਲੇ[ਸੋਧੋ]

 

  1. "Sunetra Paranjpe". CricketArchive. Retrieved 2009-09-18.
  2. "Sunetra Paranjpe". Cricinfo. Retrieved 2009-09-18.