ਸੁਨੈਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਨੈਣਾ
Sunaina FF (cropped).jpg
2014 ਵਿੱਚ 60ਵੇਂ ਦੱਖਣ ਫ਼ਿਲਮਫੇਅਰ ਅਵਾਰਡ ਦੌਰਾਨ ਸੁਨੈਣਾ
ਜਨਮਸੁਨੈਣਾ ਸਿੰਘ
(1989-04-17) 17 ਅਪ੍ਰੈਲ 1989 (ਉਮਰ 31)[1]
ਨਾਗਪੁਰ, ਮਹਾਂਰਾਸ਼ਟਰ, ਭਾਰਤ
ਪੇਸ਼ਾਅਦਾਕਾਰਾ

ਸੁਨੈਣਾ ਇੱਕ ਭਾਰਤੀ ਅਦਾਕਾਰਾ ਹੈ।

ਨਿੱਜੀ ਜ਼ਿੰਦਗੀ[ਸੋਧੋ]

ਉਸਦਾ ਜਨਮ ਨਾਗਪੁਰ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਸੁਨੈਣਾ ਨੇ ਮਾਉਂਟ ਕਾਰਮੈਲ ਗਰਲਜ਼ ਹਾਈ ਸਕੂਲ ਤੋਂ ਸਿੱਖਿਆ ਹਾਸਿਲ ਕੀਤੀ ਹੈ ਅਤੇ ਉਸਨੇ ਬੈਚਲਰ ਆਫ਼ ਕਾਮਰਸ ਕੀਤੀ ਹੋਈ ਹੈ।

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2005 ਕੁਮਾਰ Vs ਕੁਮਾਰੀ ਤੇਲਗੂ
2006 ਸਮਥਿੰਗ ਸਪੈਸ਼ਲ ਤੇਲਗੂ
2006 10th ਕਲਾਸ ਸੰਧਿਆ ਤੇਲਗੂ
2006 ਬੈਸਟ ਫ਼ਰੈਂਡਜ ਕਾਵਿਆ ਮਲਿਆਲਮ
2007 ਮਿਸਿੰਗ ਤੇਲਗੂ
2008 ਗੰਗੇ ਬਾਰੇ ਥੁੰਗੇ ਬਾਰੇ ਗੰਗਾ ਕੰਨੜ
2008 ਕਧਾਲਿਲ ਵਿਜ਼ਹੂੰਥੇਨ ਮੀਰਾ ਤਮਿਲ
2009 ਮਾਸੀਲਾਮਨੀ ਦਿਵਿਆ ਰਾਮਾਨਾਥਨ ਤਮਿਲ
2010 ਯਾਥੂਮਾਗੀ ਅਨਾਲਕਸ਼ਮੀ ਤਮਿਲ
2010 ਵਾਮਸਮ ਮਲਾਰਕੋਡੀ ਤਮਿਲ
2012 ਪਾਂਡੀ ਉਲੀਪੇਰੁੱਕੀ ਨਿਲਾਯਮ ਵਾਲਾਰਮਥੀ ਤਮਿਲ
2012 ਥਿਰੂਥਾਨੀ ਸੁਗੀਸ਼ਾ ਤਮਿਲ
2012 ਨੀਰਪਰਵਾਇ ਏਸਥੇਰ ਤਮਿਲ ਫ਼ਿਲਮਫੇਅਰ ਬੈਸਟ ਅਦਾਕਾਰਾ - ਤਮਿਲ, ਲਈ ਨਾਮਜ਼ਦ
2013 ਸਾਮਰ ਰੂਪਾ ਤਮਿਲ
2014 ਵਾਨਮਮ ਵਧਨਾ ਤਮਿਲ
2016 ਥੇਰੀ ਬ੍ਰਾਈਡ ਤਮਿਲ ਖ਼ਾਸ ਇੰਦਰਾਜ਼
2016 ਨਾਂਬਿਆਡ਼ ਸਰੋਜਾ ਦੇਵੀ ਤਮਿਲ
2016 ਕਾਵਲਾਇ ਵੇਂਦਮ ਦੀਪਾ ਤਮਿਲ
2017 ਥੋਂਦਨ ਤਮਿਲ
2017 ਪੇਲਿੱਕੀ ਮੁੰਦੂ ਪ੍ਰੇਮਾ ਕਥਾ ਤੇਲਗੂ

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]