ਸੁਮੇਧਾ ਜੈਸੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Sumedha Jayasena
Minister of Women's Affairs
ਦਫ਼ਤਰ ਵਿੱਚ
2000–2001
Minister of Women Affairs & Social Welfare
Minister of Child Development & Women's Empowerment
Minister of Parliamentary Affairs
ਦਫ਼ਤਰ ਵਿੱਚ
2010 – 12 January 2015
Member of Parliament
for Monaragala District
ਮੌਜੂਦਾ
ਦਫ਼ਤਰ ਵਿੱਚ
1994
ਨਿੱਜੀ ਜਾਣਕਾਰੀ
ਜਨਮ (1952-07-29) ਜੁਲਾਈ 29, 1952 (ਉਮਰ 70)
ਕੌਮੀਅਤSri Lankan
ਸਿਆਸੀ ਪਾਰਟੀSri Lanka Freedom Party
ਹੋਰ ਰਾਜਨੀਤਕ
ਸੰਬੰਧ
United People's Freedom Alliance
ਰਿਹਾਇਸ਼113 Diyawanna Gardens, Battaramulla

ਸੁਮੇਧਾ ਗੁਨਾਵਾਥੀ ਜੈਸੇਨਾ ਸ਼੍ਰੀਲੰਕਾ ਦੀ ਰਾਜਨੇਤਾ, ਸ਼੍ਰੀਲੰਕਾ ਦੀ ਸੰਸਦ ਦੀ ਮੈਂਬਰ ਅਤੇ ਇੱਕ ਸਰਕਾਰੀ ਕੈਬਨਿਟ ਮੰਤਰੀ ਹੈ। ਡਾ ਸੁਮੇਧਾ ਜੀ. ਜੈਸੇਨਾ 62 ਸਾਲ ਦੀ ਉਮਰ ਦੇ ਸ਼੍ਰੀਲੰਕਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਹਨ। ਸੁਮੇਧਾ ਜੀ. ਜੈਸੈਨਾ, ਆਪਣੇ ਰਾਜਨੀਤਿਕ ਕੈਰੀਅਰ ਦੇ 25 ਨਿਰੰਤਰ ਸਾਲਾਂ ਦੌਰਾਨ ਵੱਖ-ਵੱਖ ਕੈਬਨਿਟ ਮੰਤਰੀ ਦੇ ਅਹੁਦਿਆਂ 'ਤੇ ਰਹਿ ਚੁੱਕੀ ਹੈ। ਉਹ ਸਾਲਾਂ ਤੋਂ ਆਪਣੇ ਚੋਣ ਹਲਕੇ ‘ਮੋਨਾਰਗਲਾ’ ਦੀ ਬਹੁਤ ਵੱਡੀ ਸੇਵਾ ਕਰ ਰਹੀ ਹੈ। ਉਸ ਨੇ ਸ਼੍ਰੀਲੰਕਾ ਵਿੱਚ 2004 ਵਿੱਚ ਆਈ ਸੁਨਾਮੀ ਦੀ ਸਮਾਜਿਕ ਸੇਵਾਵਾਂ ਦੀ ਮੰਤਰੀ ਵਜੋਂ ਹੋਈ ਤਬਾਹੀ ਤੋਂ ਬਾਅਦ ਮੁੜ ਵਸੇਬੇ / ਮੁੜ ਉਸਾਰੀ ਪ੍ਰਕਿਰਿਆ ਵਿੱਚ ਵੱਡਾ ਯੋਗਦਾਨ ਪਾਇਆ।

ਰਾਜਨੀਤਿਕ ਕੈਰੀਅਰ[ਸੋਧੋ]

  • 1989-1994 ਸੰਸਦ ਮੈਂਬਰ ਮੋਨਾਰਾਗਲਾ ਜ਼ਿਲ੍ਹਾ
  • 1994-1999 ਬੋਧੀ ਮਾਮਲਿਆਂ ਦੀ ਉਪ-ਮੰਤਰੀ
  • 1999-2005 ਸਮਾਜ ਸੇਵੀ ਮੰਤਰੀ
  • 2005-2010 ਮਹਿਲਾ ਮਾਮਲਿਆਂ / ਸਸ਼ਕਤੀਕਰਨ ਮੰਤਰੀ
  • 2010 – ਮੌਜੂਦਾ ਸੰਸਦੀ ਮਾਮਲਿਆਂ ਦੀ ਮੰਤਰੀ

ਹਵਾਲੇ[ਸੋਧੋ]