ਸੁਸ਼ੀਲਾ ਅਦੀਵਾਰੇਕਰ
ਦਿੱਖ
ਸੁਸ਼ੀਲਾ ਅਦੀਵਾਰੇਕਰ | |
---|---|
ਸੰਸਦ ਮੈਂਬਰ (ਰਾਜ ਸਭਾ) | |
ਦਫ਼ਤਰ ਵਿੱਚ 1971-1984 | |
ਹਲਕਾ | ਮਹਾਰਾਸ਼ਟਰ |
ਨਿੱਜੀ ਜਾਣਕਾਰੀ | |
ਜਨਮ | 20 ਜੂਨ 1923 |
ਮੌਤ | 17 ਨਵੰਬਰ 2012 | (ਉਮਰ 89)
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਜੀਵਨ ਸਾਥੀ | ਸ਼ੰਕਰ ਆਦਿਵਾਰੇਕਰ |
ਸੁਸ਼ੀਲਾ ਸ਼ੰਕਰ ਅਦੀਵਾਰੇਕਰ (née ਦੇਸਾਈ) (
ੳੁਰਦੂ- ایک بھارتی سیاستدان تھا |
ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਵਜੋਂ ਮਹਾਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੀ ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੀ ਮੈਂਬਰ ਸੀ।[1][2][3][4]
ਸੁਸ਼ੀਲਾ ਅਦੀਵਾਰੇਕਰ ਦਾ ਵਿਆਹ ਸ਼ੰਕਰ ਅਦੀਵਾਰੇਕਰ ਨਾਲ ਹੋਇਆ ਸੀ।[5]
ਹਵਾਲੇ
[ਸੋਧੋ]- ↑ Rahman, M (30 April 1990). "Series of land scams engulf Sharad Pawar Government in Maharashtra". India Today. Retrieved 11 November 2019.
- ↑ "Flame still burns in this 90-year-old freedom fighter". Midday. 25 July 2012. Retrieved 26 October 2015.
- ↑ "OBITUARY REFERENCES" (PDF). Rajya Sabha. Retrieved 26 October 2015.
- ↑ "RAJYA SABHA MEMBERS BIOGRAPHICAL SKETCHES 1952 - 2003" (PDF). Rajya Sabha. Retrieved 26 October 2015.
- ↑ "Sushila Adivarekar Marriages and Divorces". www.strictlyweddings.com. Retrieved 2023-03-29.