ਸੁੱਖਣ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁੱਖਣ ਵਾਲਾ
ਪਿੰਡ
ਪੰਜਾਬ
ਸੁੱਖਣ ਵਾਲਾ
ਸੁੱਖਣ ਵਾਲਾ
ਪੰਜਾਬ, ਭਾਰਤ ਚ ਸਥਿਤੀ
30°38′10″N 74°38′47″E / 30.635999°N 74.646393°E / 30.635999; 74.646393
ਦੇਸ਼  India
ਰਾਜ ਪੰਜਾਬ
ਜ਼ਿਲ੍ਹਾ ਫਿਰੋਜ਼ਪੁਰ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਸਮਾਂ ਖੇਤਰ IST (UTC+5:30)
PIN 151212
ਨੇੜੇ ਦਾ ਸ਼ਹਿਰ ਫ਼ਰੀਦਕੋਟ
Website www.ajitwal.com

ਸੁੱਖਣ ਵਾਲਾ ਭਾਰਤੀ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ। ਇਸ ਪਿੰਡ ਵਿਚ ਅਕਾਲ ਅਕੈਡਮੀ ਬੜੂ ਸਾਹਿਬ ਦੀ ਬ੍ਰਾਂਚ ਵੀ ਸਥਿੱਤ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਫਰੀਦਕੋਟ ਸੁੱਖਣ ਵਾਲਾ 151203 3,187 1576.71 ਹੈਕਟੇਅਰ ਫਰੀਦਕੋਟ ਥਾਣਾ ਸਦਰ, ਫਰੀਦਕੋਟ

ਪਿੰਡ ਵਿੱਚ[ਸੋਧੋ]

 • ਸਰਕਾਰੀ ਪ੍ਰਾਇਮਰੀ ਸਕੂਲ (ਮੇਨ)
 • ਸੀਨੀਅਰ ਸੈਕੰਡਰੀ ਸਕੂਲ
 • ਅਕਾਲ ਅਕੈਡਮੀ ਸੁੱਖਣ ਵਾਲਾ
 • ਸਹਿਕਾਰੀ ਸੋਸਾਇਟੀ

ਧਾਰਮਿਕ ਸਥਾਨ[ਸੋਧੋ]

ਗੁਰੂਦੁਆਰਾ ਕਲਗੀਧਰ ਸਾਹਿਬ[ਸੋਧੋ]

ਗੁਰੂਦੁਆਰਾ ਕਲਗੀਧਰ ਸਾਹਿਬ ਪਿੰਡ ਦੇ ਬਾਹਰ ਵਾਹਰ ਦਾਣਾ ਮੰਡੀ ਕੋਲ ਸਥਿਤ ਹੈ।

ਡੇਰਾ ਬਾਬਾ ਠਾਕੁਰ ਦਾਸ[ਸੋਧੋ]

ਇਹ ਡੇਰਾ ਪਿੰਡ ਦੇ ਬਿਲਕੁਲ ਵਿਚਕਾਰ ਸਥਿਤ ਹੈ।

ਕਲੱਬ[ਸੋਧੋ]

 • ਬਾਬਾ ਠਾਕੁਰ ਦਾਸ ਸਪੋਰਟਸ ਕਲੱਬ
 • ਸ੍ਰੀ ਗੁਰੂ ਹਰ ਗੋਬਿੰਦ ਕੁਸ਼ਤੀ ਕਲੱਬ
 • ਸ਼ਹੀਦ ਭਗਤ ਸਿੰਘ ਕਲੱਬ

ਹਵਾਲੇ[ਸੋਧੋ]

 1. https://www.google.co.in/maps/place/Sukhan+Wala,+Punjab+151212/@30.6346331,74.6406188,15.25z/data=!4m5!3m4!1s0x39175e8b89201467:0xc72b57a2c8f60301!8m2!3d30.6348492!4d74.6473625?hl=en
 2. http://www.onefivenine.com/india/villages/Faridkot/Faridkot/Sukhan-Wala
 3. http://www.indiamapia.com/Faridkot/Sukhan_Wala.html
 4. https://villageinfo.in/punjab/faridkot/faridkot/sukhanwala.html